ਸਾਹਿਬ ਸਿੰਘ (ਟਾਂਡਾ ਉੜਮੁੜ ਰੋਜ਼ਾਨਾ ਭਾਸਕਰ) : ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਟਾਂਡਾ ਵਿੱਚ ਸਰਦਾਰ ਪ੍ਰਿਤਪਾਲ ਸਿੰਘ ਗੁਰਾਇਆ ਰਣਜੀਤ ਸਿੰਘ ਬਾਜਵਾ ਬਲਵੀਰ ਸਿੰਘ ਸੋਹੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਕੇਂਦਰ ਸਰਕਾਰ ਵੱਲੋਂ ਇੱਕ ਖੇਤੀ ਕਾਨੂੰਨ ਖਰੜਾ ਵੱਖ ਵੱਖ ਸਟੇਟਾਂ ਵਿੱਚ ਭੇਜਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਐਸ ਕੇ ਐਮ ਭਾਰਤ ਵੱਲੋਂ ਜੋ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਉਹਨਾਂ ਦੇ ਹੱਕ ਵਿੱਚ ਜਲਦ ਤੋਂ ਜਲਦ ਰਾਸ਼ਟਰਪਤੀ ਨੂੰ ਮਿਲਿਆ ਜਾਵੇਗਾ ਅਤੇ ਨਾਲ ਹੀ ਐਸਕੇਐਮ ਭਾਰਤ ਵੱਲੋਂ 4 ਜਨਵਰੀ ਨੂੰ ਹਰਿਆਣਾ ਦੇ ਢੋਹਾਣਾ ਜਿਲੇ ਵਿੱਚ ਪੂਰੇ ਭਾਰਤ ਵੱਲੋਂ ਇੱਕ ਵੱਡੀ ਮਹਾ ਪੰਚਾਇਤ ਕਰਵਾਈ ਜਾ ਰਹੀ ਹੈ ਨਾਲ ਹੀ ਉਹਨਾਂ ਦੱਸਿਆ ਕਿ 9 ਜਨਵਰੀ ਨੂੰ ਪੰਜਾਬ ਦੇ ਮੋਗਾ ਜਿਲੇ ਵਿੱਚ ਵੱਡੀ ਕਿਸਾਨ ਮਹਾ ਪੰਚਾਇਤ ਕਰਵਾਈ ਜਾ ਰਹੀ ਹੈ ਜਿਸ ਵਿੱਚ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਖਰੜਾ ਵੱਖ-ਵੱਖ ਸੂਬਿਆਂ ਨੂੰ ਭੇਜਿਆ ਗਿਆ ਹੈ ਉਸ ਬਾਰੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਤੇ ਸਮਝਾਇਆ ਜਾਵੇਗਾ ਨਾਲ ਹੀ ਜੋ ਬਾਰਡਰਾਂ ਤੇ ਚੱਲ ਰਹੇ ਸੰਘਰਸ ਅਤੇ ਅੰਦੋਲਨ ਦੀ ਸਪੋਰਟ ਵਾਸਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਐਮ,ਐਸ,ਪੀ ਗਰੰਟੀ ਕਾਨੂੰਨ ਬਣਾਵੇ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰੇ ਪੂਰਨ ਕਰਜਾ ਮਾਫੀ ਕਰੇ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਉਹਨਾਂ ਦੀ ਜਾਨ ਬਚਾਉਣ ਵਿੱਚ ਕੇਂਦਰ ਸਰਕਾਰ ਪਹਿਲ ਕਦਮੀ ਕਰਕੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ।
ਇਸ ਮੌਕੇ ਸਰਕਲ ਪ੍ਰਧਾਨ ਤੋਂ ਉਪਰ ਬਾਬਾ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਘੋਗਰਾ, ਭੁਪਿੰਦਰਜੀਤ ਸਿੰਘ, ਇਕਾਈ ਪ੍ਰਧਾਨ ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਜਾਜਾ, ਨਰਿੰਦਰ ਸਿੰਘ ਜਾਜਾ, ਹਰਕਮਲ ਸਿੰਘ ਬਾਹਗਾ, ,ਰੇਸ਼ਮ ਸਿੰਘ ਗੱਗ ਜਲੋ, ਬਲਕਾਰ ਸਿੰਘ ਜਹੂਰਾ ,ਕੁਲਵੀਰ ਸਿੰਘ ਜੌੜਾ, ਗੁਰਦੀਪ ਸਿੰਘ ਨੰਗਲ ਜਮਾਲ, ਸਰਬਜੀਤ ਸਿੰਘ ਬੱਦਣਾ, ਚਰਨਜੀਤ ਸਿੰਘ ਘੋੜਾਵਾਹਾ , ਨਵਦੀਪ ਬਸੀ ਜਲਾਲ, ਰਕੇਸ਼ ਕੁਮਾਰ ਟਾਂਡਾ ,ਸੁਖਦੇਵ ਸਿੰਘ ਭਟਨੂਰਾ ਲਵਾਣਾ ,ਬਲਜਿੰਦਰ ਸਿੰਘ ਖੁਣਖੁਣ ਕਲਾ, ਬਲਜਿੰਦਰ ਸਿੰਘ ਗਿੱਦੜਪਿੰਡੀ, ਕੁਲਬੀਰ ਸਿੰਘ ਖੱਖਾਂ ,ਸੁਖਜਿੰਦਰ ਸਿੰਘ ਖੱਖਾਂ ,ਮਨਦੀਪ ਸਿੰਘ, ਰਾਜਪਾਲ ਸਲੇਮਪੁਰ , ਸਤਵਿੰਦਰ ਸਿੰਘ ਢਡਿਆਲਾ,ਪ੍ਰਦੀਪ ਸਿੰਘ ਬੁੱਢੀ ਪਿੰਡ, ਗੁਰਦੀਪ ਸਿੰਘ ਪੰਨਵਾਂ ,ਗੁਰਜੀਤ ਸਿੰਘ ਖਰਲ ਖੁਰਦ, ਇੰਦਰਜੀਤ ਸਿੰਘ ਕਸਬਾ, ਕਸ਼ਮੀਰ ਸਿੰਘ ਝਿੰਗੜ, ਮਲੂਕ ਸਿੰਘ ਸੱਲਾ ,ਸਰਵਣ ਸਿੰਘ ਤਲਵੰਡੀ ਡੱਡੀਆਂ, ਜਗੀਰ ਸਿੰਘ ਝਿੰਗੜ ,ਜਗਤਾਰ ਸਿੰਘ ਖੱਖ ,ਦਵਿੰਦਰ ਸਿੰਘ ਗੰਬੋਵਾਲ ,ਜਸਵਿੰਦਰ ਸਿੰਘ ਮੁਨਕ ਕਲਾ ,ਨਵਦੀਪ ਹਰਸੀ ਪਿੰਡ ,ਬਲੀ ਸਿੰਘ ਧੂਤ ,ਰੁਪਿੰਦਰ ਸਿੰਘ ਧੂਤ, ਗੁਰਵਿੰਦਰ ਸਿੰਘ ਧੂਤ ,ਜਤਿੰਦਰ ਸਿੰਘ ਦਬੁਰਜੀ, ਗਿਆਨ ਸਿੰਘ ਦਬੁਰਜੀ, ਨਿਰੰਜਨ ਸਿੰਘ ,ਜਤਿੰਦਰ ਸਿੰਘ ਜਾਜਾ ,ਅਵਤਾਰ ਸਿੰਘ ਗਿੱਲਾਂ, ਨਿਸ਼ਾਨ ਸਿੰਘ ਖਹਿਰਾ , ਕਰਮਜੀਤ ਸਿੰਘ ਜਾਜਾ ,ਅਮਰੀਕ ਸਿੰਘ ਪਡੋਰੀ, ਸੰਤੋਖ ਸਿੰਘ, ਸੁਖਵਿੰਦਰ ਸਿੰਘ ਭੂਸ਼ਾ, ਜਤਿੰਦਰ ਸਿੰਘ ਗਹੋਤ ,ਜਰਨੈਲ ਸਿੰਘ ਬਾਬਕ ,ਸੁਖਜਿੰਦਰ ਸਿੰਘ ,ਬਾਬਾ ਸੂਬੇਦਾਰ ਧਰਮ ਸਿੰਘ, ਸਰੂਪ ਸਿੰਘ ਉਸਮਾਨ ਸ਼ਹੀਦ, ਪ੍ਰਦੀਪ ਸਿੰਘ ਕਹਿਰਵਾਲੀ, ਜਗਤਾਰ ਸਿੰਘ ਜੌਹਲ ,ਜੋਗਰਾਜ ਸਿੰਘ ਆਦਿ ਹਾਜ਼ਰ ਸਨ।