ਹੁਸ਼ਿਆਰਪੁਰ ਦੇ ਚੋਲਾਂਗ ਟੋਲ ਪਲਾਜ਼ਾ ਨੇੜੇ ਹੋਇਆ ਸੜਕ ਹਾਦਸਾ ਤਿੰਨ ਲੋਕਾਂ ਦੀ ਮੌਕੇ ਤੇ ਮੌਤ… CCTV

ਹੁਸ਼ਿਆਰਪੁਰ। ਚੋਲਾਂਗ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ ਦੋ ਗੱਡੀਆਂ ਦੀ ਭਿਆਨਕ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਚਸ਼ਮਦੀਦਾਂ ਮੁਤਾਬਿਕ ਇਹ ਹਾਦਸਾ ਟੋਲ ਪਲਾਜ਼ਾ ਤੇ ਪਰਚੀ ਕਟਵਾਉਣ ਵੇਲੇ ਪਿਛਿਓ ਗੱਡੀ ਨੇ ਖੜੀ ਗੱਡੀ ਨੂੰ ਟੱਕਰ ਮਾਰੀ।

ਹਾਦਸਾ ਈਨਾ ਭਿਆਨਕ ਸੀ ਤਿੰਨ ਲੋਕਾਂ ਦੀ ਹਸਪਤਾਲ ਤੋਂ ਪਹਿਲਾ ਹੀ ਮੌਤ ਹੋ ਗਈ ਜਿਨ੍ਹਾਂ ਚੋਂ ਮਾਂ ਪੁੱਤ ਸਮੇਤ ਦਸੂਹਾ ਦੇ ਰਹਿਣ ਵਾਲੇ ਸਨ ਅਤੇ ਇਕ ਨੌਜਵਾਨ ਪਿੰਡ ਬਾਜ਼ੇਚੱਕ ਗੁਰਦਾਸਪੁਰ ਦਾ ਰਹਿਣ ਵਾਲਾ ਸੀ।