ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦੇ ਸ਼ਹੀਦ ਸਿੰਘ ਸਿੰਘਣੀਆ ਅਤੇ ਭੁਜੰਗਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਪੱਕਾ ਬਾਗ ਤੋਂ ਆਰੰਭ ਹੋਇਆ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਦੋਂ ਪੁਲੀ ਅਲੀ ਮਹੱਲੇ ਵਿਖੇ ਪਹੁੰਚਿਆ ਤਾਂ ਉੱਥੇ ਸਿੱਖ ਤਾਲਮੇਲ ਕਮੇਟੀ ਤੇ ਜਲੰਧਰ ਟੂ ਵੀਲਰ ਡੀਲਰ ਐਸ ਵੱਲੋਂ ਸਾਂਝੇ ਤੌਰ ਤੇ ਦੁੱਧ ਦੇ ਲੰਗਰ ਲਗਾਏ ਗਏ।

ਲੰਗਰ ਵੰਡਣ ਦੀ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿੱਟੀ ਪਰਦੀਪ ਸਿੰਘ ਵਿੱਕੀ ਅਮਨਦੀਪ ਸਿੰਘ ਬੱਗਾ ਬੋਬੀ ਬਹਿਲ ਸੁਰੇਸ਼ ਕੁਮਾਰ ਸ਼ਾਲੂ ਪੰਕਜ਼ ਸਿੱਕਾ ਰਾਜਿੰਦਰ ਭਾਟੀਆ ਹਰਨੇਕ ਸਿੰਘ ਨੇਕੀ ਗੁਰਮੀਤ ਸਿੰਘ ਭਾਟੀਆ ਮਨਪ੍ਰੀਤ ਸਿੰਘ ਬਿੰਦਰਾ ਗੁਰਵਿੰਦਰ ਸਿੰਘ ਗੁਰਦੀਪ ਸਿੰਘ ਲੱਕੀ,
ਹਰਵਿੰਦਰ ਸਿੰਘ ਚਟਕਾਰਾ ਬੋਬੀ ਬਹਿਲ ਵਿੱਕੀ ਸਿੱਕਾ ਸੰਜੇ ਢੀਂਗਰਾ ਵਿਪਨ ਕੁਮਾਰ ਰੂਹੀ ਕਾਲੜਾ ਅੰਜਲੀ ਕਰ ਰਹੇ ਸਨ ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਸਿੱਖ ਤਾਲਮੇਲ ਕਮੇਟੀ ਅਤੇ ਐਸੋਸ਼ੀਏਸ਼ਨ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ














