ਸਿੱਖ ਤਾਲਮੇਲ ਕਮੇਟੀ ਦੀ ਕੜਾਕੇ ਦੀ ਠੰਡ ਵਿੱਚ ਜੁਰਾਬਾਂ ਦੇ ਲੰਗਰ ਲਗਾਏ ਗਏ

ਜਲੰਧਰ, ਰੋਜ਼ਾਨਾ ਭਾਸਕਰ। ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨਾਲ ਆਮ ਵਿਅਕਤੀ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਗਰੀਬ ਵਿਅਕਤੀ ਲਈ ਠੰਢ ਤੋਂ ਬਚਣ ਲਈ ਵੱਖ ਵੱਖ ਕੋਸ਼ਿਸਾਂ ਕੀਤੀਆਂ ਜਾਂਦੀਆਂ ਹਨ।

ਸਿੱਖ ਤਾਲਮੇਲ ਕਮੇਟੀ ਵੱਲੋਂ ਲੋੜਵੰਦ ਲੋਕਾਂ ਲਈ ਅੱਜ ਪੁਲੀ ਅਲੀ ਮਹੱਲਾ ਵਿਖੇ ਜੁਰਾਬਾਂ ਦੇ ਲੰਗਰ ਲਗਾਏ ਗਏ ਇਸ ਠੰਢ ਦੁਰਾਨ ਸਿੱਖ ਤਾਲਮੇਲ ਕਮੇਟੀ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਸਿੱਖ ਤਾਲਮੇਲ ਕਮੇਟੀ ਦੀ ਕੜਾਕੇ ਦੀ ਠੰਡ ਵਿੱਚ ਜੁਰਾਬਾਂ ਦੇ ਲੰਗਰ ਲਗਾਏ ਗਏ।

ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨਾਲ ਆਮ ਵਿਅਕਤੀ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਗਰੀਬ ਵਿਅਕਤੀ ਲਈ ਠੰਢ ਤੋਂ ਬਚਣ ਲਈ ਵੱਖ ਵੱਖ ਕੋਸ਼ਿਸਾਂ ਕੀਤੀਆਂ ਜਾਂਦੀਆਂ ਹਨ।

ਸਿੱਖ ਤਾਲਮੇਲ ਕਮੇਟੀ ਵੱਲੋਂ ਲੋੜਵੰਦ ਲੋਕਾਂ ਲਈ ਅੱਜ ਪੁਲੀ ਅਲੀ ਮਹੱਲਾ ਵਿਖੇ ਜੁਰਾਬਾਂ ਦੇ ਲੰਗਰ ਲਗਾਏ ਗਏ ਇਸ ਠੰਢ ਦੁਰਾਨ ਸਿੱਖ ਤਾਲਮੇਲ ਕਮੇਟੀ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਲੋੜਵੰਦਾਂ ਲਈ ਇਕ ਵੱਡਾ ਆਸਰਾ ਬਣ ਸਕਦਾ ਹੈ ਕਿਓਂਕਿ ਗੁਰੂ ਸਾਹਿਬ ਵਲੋਂ ਹਰ ਗੁਰਸਿੱਖ ਨੂੰ ਦਸਵੰਦ ਕੱਢਣ ਦਾ ਹੁਕਮ ਹੈ ਅਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੂੰਦਾ ਹੈ।

ਇਸ ਮੌਕੇ ਗੁਰਮੀਤ ਸਿੰਘ ਭਾਟੀਆ ਮਨ ਜੋਤ ਸਿੰਘ ਹਾਜਰ ਸਨ।

#SikhTalमेलCommittee

#SikhCoordinationCommittee

#WinterRelief

#ColdWave

#SevereCold

#SocksLangar

#LangarSeva

#HumanityFirst

#CommunityService

#HelpingHands

#WinterSeva

#SikhSeva

#PunjabNews

#Jalandhar

#SocialWelfare

#ReliefInCold

#VolunteerService