ਧਰਮ ਨਾਲ ਜੁੜਾਅ, ਸੇਵਾ ਨਾਲ ਸੰਕਲਪ—ਜਲੰਧਰ ਨੌਰਥ ਵਿੱਚ ਨਵੀਂ ਸੋਚ, ਨਵੀਂ ਦਿਸ਼ਾ!

ਜਲੰਧਰ: ਅੱਜ ਜਲੰਧਰ ਟਾਂਡਾ ਰੋਡ ਸਥਿਤ ਪ੍ਰਾਚੀਨ ਤ੍ਰਿਵੇਣੀ ਮੰਦਿਰ ਵਿਖੇ ਹਲਕਾ ਇੰਚਾਰਜ ਜਲੰਧਰ ਨੌਰਥ ਅਤੇ ਮੇਅਰ ਸ੍ਰੀ ਵਨੀਤ ਧੀਰ ਜੀ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਜਲੰਧਰ ਦੇ ਬਲਾਕ ਪ੍ਰਧਾਨ ਨਰੇਸ਼ ਸ਼ਰਮਾ ਕਾਲੀ ਜੀ ਵੱਲੋਂ ਸ਼ਰਧਾ ਭਾਵਨਾ ਨਾਲ ਸ਼੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਕਰਵਾਇਆ ਗਿਆ।

ਇਸ ਪਵਿੱਤਰ ਮੌਕੇ ’ਤੇ ਜਲੰਧਰ ਨੌਰਥ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ ਗਈ।

ਸ਼ਰਧਾ ਵੀ ਪੂਰੀ, ਸੇਵਾ ਵੀ ਪੂਰੀ—ਨਰੇਸ਼ ਸ਼ਰਮਾ ਕਾਲੀ ਲੋਕਾਂ ਦੇ ਨਾਲ, ਹਰ ਵੇਲੇ!

🚩 ਜੈ ਸ਼੍ਰੀ ਰਾਮ | ਜੈ ਬਜਰੰਗ ਬਲੀ 🙏