ਗੁਰੂ ਨਾਨਕ ਆਟੋ ਇੰਟਰਪ੍ਰਾਈਜ਼ ਵਾਲੋ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ

923

ਜਲੰਧਰ ਰੋਜ਼ਾਨਾਂ ਭਾਸਕਰ.(ਮਨਦੀਪ ਸਿੰਘ ਜ਼ੈਲਦਾਰ) ਪਿੰਡ ਡੇਹਰੀਵਾਲ ਕਿਰਨ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੋਣਹਾਰ ਨੌਜਵਾਨ ਗੁਰਪ੍ਰੀਤ ਜਿਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਕੰਮ ਨੂੰ ਇਨ੍ਹਾਂ ਬਾਖੂਬੀ ਨਿਭਾਇਆ ਜਿਸ ਤੋਂ ਖੁਸ਼ ਹੋ ਕੇ । ਗੁਰੂ ਨਾਨਕ ਆਟੋ ਇੰਟਰਪ੍ਰਾਈਜ਼ ਦੇ ਐਮ ਡੀ ਸਰਦਾਰ ਜਗਦੀਸ਼ ਸਿੰਘ ,ਜੇ ਐਮ ਡੀ ਸਰਦਾਰ ਗੁਰਿੰਦਰ ਸਿੰਘ,ਡੀ ਜੀ ਐੱਮ ਸਰਦਾਰ ਪਰਮਜੀਤ ਸਿੰਘ, (ਇਲੈਕਟ੍ਰੀਕਲ) ਏ ਜੀ ਐੱਮ ਸਰਦਾਰ ਪਰਮਿੰਦਰ, ਸਿੰਘ (ਕੁਆਲਟੀ) ਸੀ ਓ ਸੰਜੀਵ ਮਹਾਜਨ । ਇਨ੍ਹਾਂ ਸਾਰਿਆਂ ਨੇ ਮਿਲ ਕੇ ਪ੍ਰੋਗਰਾਮ ਦੌਰਾਨ ਗੁਰਪ੍ਰੀਤ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ।