ਟੀਮ ਜਜ਼ਬਾ ਵਲੋਂ I A S ਸ ਕੁਲਵੰਤ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਗਿਆ.ਪ੍ਧਾਨ ਗਗਨਦੀਪ ਨਾਗੀ ਵਲੋਂ ਮੰਗ ਕੀਤੀ ਗਈ ਸਂਗਰੂਰ ਦੇ ਪ੍ਰਸ਼ਾਸਨ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ

868

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਅੱਜ ਟੀਮ ਜਜ਼ਬਾ ਸੰਸਥਾ ਵਲੋਂ I A S ਸ ਕੁਲਵੰਤ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕੀ ਸਂਗਰੂਰ ਵਿਖੇ ਛੋਟੇ ਬੱਚੇ ਫਤਿਹਵੀਰ ਨਾਲ ਜੋ ਦਰਦਨਾਕ ਹਾਦਸਾ ਵਾਪਰਿਆ ਹੈ ਉਸ ਸਾਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ ਅਤੇ ਪ੍ਧਾਨ ਗਗਨਦੀਪ ਸਿੰਘ ਨਾਗੀ ਅਤੇ ਕਨੂੰਨੀ ਸਲਾਹਕਾਰ ਐਡਵੋਕੇਟ ਸੰਦੀਪ ਕੰਵਲ ਸਿੰਘ ਛਾਬੜਾ ਵਲੋਂ ਮੰਗ ਕੀਤੀ ਗਈ ਕੀ ਸਂਗਰੂਰ ਦੇ ਪ੍ਰਸ਼ਾਸਨ ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਜ਼ਿਲੇ ਜਲੰਧਰ ਵਿੱਚ ਪੈਂਦੇ ਸਾਰੇ ਬੋਰਵੈਲ ਸਿਵਰੇਜ ਅਤੇ ਖੱਡੇ ਬੰਦ ਕੀਤੇ ਜਾਣ ਤਾਂ ਕਿ ਕੋਈ ਵੀ ਬੱਚਾ ਜਾ ਵਿਅਕਤੀ ਕੋੲੀ ਘਟਨਾ ਦਾ ਸ਼ਿਕਾਰ ਨਾ ਹੋ ਸਕੇ ਇਸ ਮੋਕੇ ਪ੍ਰਧਾਨ ਗਗਨਦੀਪ ਸਿੰਘ ਨਾਗੀ ਐਡਵੋਕੇਟ ਸੰਦੀਪ ਕੰਵਲ ਸਿੰਘ ਛਾਬੜਾ ਧਰਮਿੰਦਰ ਸਿੰਘ ਐਡਵੋਕੇਟ ਬੀਰਪਰੀਤ ਸਿੰਘ ਛਾਬੜਾ ਸੁਖਬੀਰ ਸਿੰਘ ਅਤੇ ਮਨਕੀਰਤ ਸਿੰਘ ਆਹਲੂਵਾਲੀਆ ਵੀ ਹਾਜ਼ਰ ਸਨ