धर्म

ਸਿੱਖ ਤਾਲਮੇਲ ਵੱਲੋਂ ਗਤਕਾ ਦਿਵਸ ਮਨਾੲਿਅਾ ਗਿਅਾ

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਅੱਜ ਅੰਤਰਰਾਸ਼ਟਰੀ ਗਤਕਾ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵੱਲੋੰ ਗਤਕਾ ਦਿਵਸ ਮਨਾੲਿਅਾ ਗਿਅਾ ੲਿਸ ਮੋਕੇ ਤੇ ਸ਼ਹੀਦ ਭਾੲੀ ਮਨੀ ਸਿੰਘ ਗਤਕਾ ਅਖਾੜਾ ਭਾੲੀ ਹਰੀ ਸਿੰਘ ਨਲੂਅਾ ਗਤਕਾ ਅਖਾੜਾ ਮਹੁੱਲਾ ਕਰਾਰ ਖਾਂ ਅਤੇ ਖਾਲਸਾ ਨੋਜਵਾਨ ਸੇਵਾ ਸੁਸਾੲਿਟੀ ਦਾ ਗਤਕਾ ਅਖਾੜਾ ਨੇ ਗਤਕੇ ਦੇ ਜੋਹਰ ਦਿਖਾੲੇ ੲਿਹ ਸਾਰੇ ਪੋ੍ਗਰਾਮ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮਹੁੱਲਾ ਵਿਖੇ ਕਰਵਾੲੇ ਗੲੇ ਸੰਗਤਾਂ ਨੇ ਗਤਕੇ ਦੇ ਹੈਰਾਨੀਜਨਕ ਕੋਤਕਾਂ ਦੇ ਅਾਨੰਦ ਮਾਨਿਅਾਂ ੲਿਸ ਮੋਕੇ ਤੇ ਸਿੱਖ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ਲੋਕਾਂ ਨੂੰ ਅਤੇ ਅਾਪਣੇ ਬੱਚਿਅਾ ਨੂੰ ਗਤਕਾ ਸਿਖਾੳੁਣ ਲੲੀ ਪੇ੍ਰਿਅਾ ੳੁਕਤ ਅਾਗੂਅਾਂ ਨੇ ਕਿਹਾ ਕਿ ਸ਼ਸਤਰ ਵਿਦਿਅਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰਧਾਰੀ ਹੋਣਾ ਦਾ ਹਰ ਸਿੱਖ ਨੂੰ ਹੁਕਮ ਵੀ ਹੈ ੲਿਸ ਮੋਕੇ ਤੇ ਹੋਰਨਾਂ ਤੋ ੲਿਲਾਵਾ ਸਤਪਾਲ ਸਿੰਘ ਸਿਦਕੀ ਗੁਰਜੀਤ ਸਿੰਘ ਸਤਨਾਮੀਅਾ ਬਲਦੇਵ ਸਿੰਘ ਮਿੱਠੂ ਬਸਤੀ ਜਤਿੰਦਰ ਸਿੰਘ ਮਝੈਲ ਗੁਰਿੰਦਰ ਸਿੰਘ ਮਝੈਲ ਗੁਰਜੀਤ ਸਿੰਘ ਪੋਪਲੀ ਮਨਜੀਤ ਸਿੰਘ ਠੁਕਰਾਲ ਮਨਮਿੰਦਰ ਸਿੰਘ ਭਾਟੀਅਾ ਪਰਮਿੰਦਰ ਸਿੰਘ ਕਾਲਾ ਹਰਜੀਤ ਸਿੰਘ ਬਾਬਾ ਰਣਜੀਤ ਸਿੰਘ ਗੋਲਡੀ ਹਰਪਾਲ ਸਿੰਘ ਪਰਜਿੰਦਰ ਸਿੰਘ ਮਨਬੀਰ ਸਿੰਘ ਸ਼ਾਹੀ ਅਮਰਜੀਤ ਸਿੰਘ ਭਾਟੀਅਾ ਹਰਪੀ੍ਤ ਸਿੰਘ ਸੋਨੂੰ ਤਜਿੰਦਰ ਸਿੰਘ ਸੰਤ ਨਗਰ ਪ੍ਭਜੋਤ ਸਿੰਘ ੲਿੰਦਰਜੀਤ ਸਿੰਘ ਰਮਨਦੀਪ ਸਿੰਘ ਜਸਕਰਨ ਸਿੰਘ ਹਰਨੂਰ ਸਿੰਘ ਹਰਜਿੰਦਰ ਸਿੰਘ ਕੂਕੀ ਹਰਮਨ ਜੋਤ ਸਿੰਘ ਬਠਲਾ ਜਤਿੰਦਰ ਪਾਲ ਸਿੰਘ ਸੈਂਟਰਲ ਟਾੳੂਨ ਹਾਜਰ ਸਨ ਪੋ੍ਗਰਾਮ ਦੀ ਸਮਾਪਤੀ ਤੇ ਚਾਹ ਅਤੇ ਪੈਟੀ ਦੇ ਲੰਗਰ ਅਤੁੱਟ ਵਰਤਾੲੇ ਗੲੇ !!!

LEAVE A RESPONSE

Your email address will not be published. Required fields are marked *