ਬੇਅਦਬੀ ਜਾਂਚ ਵਿੱਚ ਸੀ ਬੀ ਅਾੲੀ ਵੱਲੋ ਕਲੋਜ਼ਰ ਰਿਪੋਰਟ ਦੇਣ ਦੀ ਸਿੱਖ ਤਾਲਮੇਲ ਕਮੇਟੀ ਵੱਲੋ ਨਿਖੇਧੀ

668


ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ)ਬਰਗਾੜੀ ਬੇਅਦਬੀ ਜਾਂਚ ਵਿਚ ਮਹਿੰਦਰ ਪਾਲ ਬਿਟੂ ਤੇ ਹੋਰ ਦੋਸ਼ੀਅਾਂ ਖਿਲਾਫ ਸੀ ਬੀ ਅਾੲੀ ਵੱਲੋਂ ਕੀਤੀ ਕੀਤੀ ਜਾ ਰਹੀ ਜਾਂਚ ਦੀ ਸੀ ਬੀ ਅਾੲੀ ਵੱਲੋ ਕਲੋਜ਼ਰ ਰਿਪੋਰਟ ਦੇਣ ਦੀ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਨਿੰਦਾ ਕੀਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ੲਿਸ ਕੇਸ ਵਿਚ ਪੰਜਾਬ ਸਰਕਾਰ ਦੋਸ਼ੀਅਾਂ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ ਤੇ ਸੀ ਬੀ ਅਾੲੀ ਕਲੋਜ਼ਰ ਰਿਪੋਰਟ ਵਿਚ ਕਹਿ ਰਹੀ ਹੈ ਕਿ ਸਬੂਤ ਨਹੀ ਮਿਲੇ ਜਿਸ ਤੋ ੲਿਹ ਸਾਬਤ ਹੁੰਦਾ ਹੈ ਸੀ ਬੀ ਅਾੲੀ ਦੋਸ਼ੀਅਾਂ ਨੂੰ ਬਚਾੳੁਣ ਪਿੱਛੇ ਕੋੲੀ ਸਾਜਿਸ਼ ਕੰਮ ਕਰ ਰਹੀ ਹੈ ਕਿੳੁ ਕਿ ਹਰਿਅਾਣੇ ਵਿੱਚ ਵਿਧਾਨ ਸਭਾ ਚੋਣਾਂ ਅਾ ਰਹੀਅਾਂ ਹਨ ਭਾਰਤੀ ਜਨਤਾ ਪਾਰਟੀ ਨੂੰ ਫਾੲਿਦਾ ਦੇਣ ਲੲੀ ਸਿੱਖ ਕੋਮ ਦੀਅਾਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸਿੱਖ ਅਜਿਹੀਅਾਂ ਕੋਝੀਅਾਂ ਹਰਕਤਾਂ ਨੂੰ ਬਰਦਾਸ਼ਤ ਨਹੀ ਕਰੇਗੀ ਸਿੱਖ ਅਾਗੂਅਾਂ ਨੇ ਸੀ ਬੀ ਅਾੲੀ ਨੂੰ ਬੇਨਤੀ ਕੀਤੀ ਅਾਪਣੇ ਫੈਸਲੇ ਤੇ ਮੁੱੜ ਵਿਚਾਰ ਕਰਕੇ ਦੋਸ਼ੀਅਾਂ ਖਿਲਾਫ ਸਖਤ ਕਾਰਵਾੲੀ ਕਰਨ ਤਾਂਕਿ ਕੋੲੀ ਵੀ ਅਜਿਹੀ ਹਰਕਤ ਨਾ ਕਰ ਸਕਨ ੲਿਸ ਮੋਕੇ ਤੇ ਜਤਿੰਦਰ ਸਿੰਘ ਮਝੈਲ ਗੁਰਜੀਤ ਸਿੰਘ ਸਤਨਾਮੀਅਾ ਪ੍ਭਜੋਤ ਸਿੰਘ ਖਾਲਸਾ ਹਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਹਰਪੀ੍ਤ ਸਿੰਘ ਰੋਬਿਨ ਲਖਵੀਰ ਸਿੰਘ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਮਨਮਿੰਦਰ ਸਿੰਘ ਭਾਟੀਅਾ ਗੁਰਿੰਦਰ ਸਿੰਘ ਸਿੱਧੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਰਣਜੀਤ ਸਿੰਘ ਗੋਲਡੀ ਅਰਵਿੰਦਰ ਪਾਲ ਸਿੰਘ ਬਬਲ਼ੁ ਮਨਵਿੰਦਰ ਸਿੰਘ ਹਰਪਾਲ ਸਿੰਘ ਪਾਲੀ ਪਲਵਿੰਦਰ ਸਿੰਘ ਬਾਬਾ ਮਨਜੀਤ ਸਿੰਘ ਵਿਕੀ ਨਵਜੋਤ ਸਿੰਘ ਕੁਲਦੀਪ ਸਿੰਘ ਗੁਰਦੀਪ ਸਿੰਘ ਲੱਕੀ ਬਲਦੇਵ ਸਿੰਘ ਮਿੱਠੂ ਬਸਤੀ ਵਿਕੀ ਖਾਲਸਾ ਹਾਜਿਰ ਸਨ