ਨਕੋਦਰ ਦੀਅਾ ਸੰਗਤਾਂ ਸ਼ਸਤਰ ਮਾਰਚ ਵਿਚ ਵੱਧ ਚੱੜ ਕੇ ਹਿੱਸਾ ਲੈਣਗੀਅਾਂ*

525

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)27 ਜੁਲਾੲੀ ਨੂੰ ਸਜਾੲੇ ਜਾ ਰਹੇ ਸ਼ਸਤਰ ਮਾਰਚ ਜੋ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਦੀ ਛਤਰਛਾੲਿਅਾ ਹੇਠ ਨਿਕਲੇਗਾ ਦੇ ਸਬੰਧ ਵਿਚ ਸ਼ਸਤਰ ਮਾਰਚ ਪ੍ਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਜਲੰਧਰ ਅਤੇ ਅਾਲੇ ਦੂਅਾਲੇ ਦੇ ਸ਼ਹਿਰਾਂ ਵਿਚ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੋੲੀ ਹੈ ੲਿਸੇ ਸਬੰਧ ਵਿਚ ਗੁਰਪ੍ਤਾਪ ਸਿੰਘ ਵਡਾਲਾ ਵਿਧਾੲਕ ਅਤੇ ਪਰਮਿੰਦਰ ਸਿੰਘ ਦਸ਼ਮੇਸ਼ ਨਗਰ ਦੇ ਯਤਨਾ ਸਦਕਾ ਨਕੋਦਰ ਦੇ ਗੁਰਦੂਅਾਰਾ ਸਿੰਘ ਸਭਾ ਵਿੱਖੇ ਲਸ਼ਕਰ ਸਿੰਘ ਦੀ ਪ੍ਧਾਨਗੀ ਹੇਠ ਹੋੲੀ ਜਿਸ ਵਿਚ ਜੱਥੇਦਾਰ ਸੰਤਾ ਸਿੰਘ ਜਰਨੈਲ ਸਿੰਘ ਭਾਟੀਅਾ ਗੁਰਿੰਦਰ ਸਿੰਘ ਭਾਟੀਅਾ ਪਰਮਿੰਦਰ ਸਿੰਘ ਭੁਪਿੰਦਰ ਸਿੰਘ ਹਰਿੰਦਰ ਸਿੰਘ ਸੁਖਦੇਵ ਸਿੰਘ,ਨਕੋਦਰ ਜਤਿੰਦਰ ਸਿੰਘ ਅਾਦਿ ਪਤਵੰਤੇ ਗੁਰਸਿੱਖ ਸ਼ਾਮਲ ਹੋੲੇ ਅਤੇ ੳੁਹਨਾ ਨੇ ਸ਼ਸਤਰ ਮਾਰਚ ਵਿਚ ਜੱਥਿਅਾਂ ਸਮੇਤ ਸ਼ਾਮਲ ਹੋਣ ਦਾ ਭਰੋਸਾ ਦਿੱਤਾ ੳੁਕਤ ਅਾਗੂਅਾਂ ਨੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ੲਿਹ ਸ਼ਸਤਰ ਮਾਰਚ ਸਮੇਂ ਦੀ ਲੋੜ ਦੱਸਿਅਾ ਅਤੇ ਕਿਹਾ ਕਿ ਬੱਚਿਅਾ ਨੂੰ ਸ਼ਸਤਰਾਂ ਦੀ ਲੋੜ ਕਰਨ ਲੲੀ ਅਜਿਹੇ ੳੁਪਰਾਲੇ ਜਰੂਰੀ ਹਨ !!
ੲਿਸ ਮੋਕੇ ਤੇ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਪਰਮਿੰਦਰ ਸਿੰਘ,ਦਸ਼ਮੇਸ਼ ਨਗਰ ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਮਿੱਠੂ ਬਸਤੀ ਪਰਜਿੰਦਰ ਸਿੰਘ ਸ਼ਾਮਲ ਹੋੲੇ