ਜ਼ਿਹਨਾਂ ਬੇਅਦਬੀ ਕੀਤੀ ਉਸ ਦਾ ਕੱਖ ਨਾਂ ਰਹੇ ਤੇ ਜੋ ਇਸ ਤੇ ਸਿਆਸਤ ਕਰ ਰਿਹਾ ਹੈ ਉਸ ਦਾ ਵੀ ਕੱਖ ਨਾਂ ਰਹੇ””

491

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਸ੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਮਤਾ ਰੱਦ ਕਰਕੇ ਅੱਜ ਕਾਂਗਰਸ ਵੱਲੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਸਾਹਿਬ ਤੋਂ ਜਾਂਚ ਕਰਾਉਣ ਤੋਂ ਭੱਜਣ ਨਾਲ ਸਾਫ਼ ਹੋ ਗਿਆ ਕਿ ਕਾਂਗਰਸ ਨੇ ਬੇਅਦਬੀ ਮਾਮਲੇ ਵਿੱਚ ਸਿਰਫ ਸਿਆਸਤ ਹੀ ਕਰ ਰਹੀ ਹੈ ਤੇ ਹੋ ਸਕਦਾ ਕੋਈ ਇਹਨਾਂ ਵਿੱਚੋਂ ਹੀ ਦੋਸ਼ੀ ਹੋਵੇ।
ਇਸ ਦੇ ਉਲਟ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਚਾਹੁੰਦਾ ਹੈ ਕਿ ਦੇਸ ਦੀ ਸਰਬ-ਉੱਚ ਅਦਾਲਤ ਮਾਨਯੋਗ ਸੁਪਰੀਮ ਦੇ ਮੌਜੂਦਾ ਜੱਜ ਸਾਹਿਬ ਤੋਂ ਕਰਾਉਣ ਦਾ ਮਤਾ ਵਿਧਾਨ ਸਭਾ ਵਿੱਚ ਪੇਸ ਕੀਤਾ ਤਾਂ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।
ਪਰ ਕਾਂਗਰਸ ਜਾਂਚ ਤੋਂ ਭੱਜ ਗਈ।

ਅੱਜ ਕਾਂਗਰਸ ਵੱਲੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਾਉਣ ਤੋਂ ਭੱਜਣ ਨਾਲ ਸਾਫ਼ ਹੋ ਗਿਆ ਕਿ ਕਾਂਗਰਸ ਨੇ ਸਿਰਫ ਸਿਆਸਤ ਹੀ ਕਰ ਰਹੀ ਹੈ ਤੇ ਹੋ ਸਕਦਾ ਕੋਈ ਇਹਨਾਂ ਵਿੱਚੋਂ ਹੀ ਦੋਸ਼ੀ ਹੋਵੇ।
ਤੇ ਇਸ ਦੇ ਉਲਟ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਦੇਸ ਦੀ ਸਰਬ-ਉੱਚ ਅਦਾਲਤ ਮਾਨਯੋਗ ਸੁਪਰੀਮ ਦੇ ਮੌਜੂਦਾ ਜੱਜ ਸਾਹਿਬ ਤੋਂ ਕਰਾਉਣ ਦਾ ਮਤਾ ਵਿਧਾਨ ਸਭਾ ਵਿੱਚ ਪੇਸ ਕੀਤਾ ਤਾਂ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।
ਪਰ ਕਾਂਗਰਸ ਭੱਜ ਗਈ।