ਹਲਕਾ ਨਕੋਦਰ ਦੇ ਪਿੰਡ ਚੱਕ ਕਲਾਂ ਵਿੱਚ ਅਰਵਿੰਦ ਸ਼ਰਮਾ ਨੇ ਆਮ ਜਨਤਾ ਨਾਲ ਰੱਖੀ ਮੀਟਿੰਗ
(ਰੋਜ਼ਾਨਾਂ ਭਾਸਕਰ ਜਲੰਧਰ) : ਨਕੋਦਰ ਤੋਂ ਆਪਣੇ ਵਿਧਾਇਕ ਦੀ ਟਿਕਟ ਦੀ ਦਾਵੇਦਾਰੀ ਲਈ ਖੜ੍ਹੇ ਹੋਏ ਅਰਵਿੰਦ ਸ਼ਰਮਾ ਦਾ ਉਥੋਂ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਹਲਕਾ ਨਕੋਦਰ ਦੇ ਪਿੰਡ ਚੱਕ ਕਲਾਂ ਵਿੱਚ ਐਡਵੋਕੇਟ ਅਜੈ ਹੀਰਾ ਨੇ ਅਰਵਿੰਦ…