#breakingnews #hindinews #hotnews #coronavirus #covid-19 #jalandharnews #healthnews

Rb

ਸਿਆਸੀ ਮੰਤਵਾਂ ਲਈ ਸਿਰੋਪਾਓ ਅਤੇ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਰੋਕਣ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖ ਸੰਸਥਾਵਾਂ ਨੂੰ ਅਪੀਲ

ਰੋਜ਼ਾਨਾ ਭਾਸਕਰ ਜਲੰਧਰ(ਹਰੀਸ਼ ਸ਼ਰਮਾ) : ਇਹ ਆਮ ਦੇਖਣ ਵਿਚ ਆਇਆ ਹੈ ਕਿ ਸਿਆਸੀ ਨੇਤਾ ਆਪਣੇ ਮੰਤਵਾਂ ਨੂੰ ਪੂਰਨ ਕਰਨ ਲਈ ਸਿਰਪਾਓ ਸਾਹਿਬ ਧਾਰਮਿਕ ਚਿੰਨ੍ਹਾਂ ਦੀ ਬੜੀ ਦੁਰਵਰਤੋਂ ਕਰਦੇ ਹਨ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਸਿੱਖ ਤਾਲਮੇਲ…