Top News

ਭਾਜਪਾ ਜਲੰਧਰ ਵਿਖੇ ਲੋਕਸਭਾ ਜਲੰਧਰ ਪ੍ਰਵਾਸ ਕੋਰ ਕਮੇਟੀ ਦੀ ਬੈਠਕ ਭਾਜਪਾ ਨੇਤਾ ਰਾਜੇਸ਼ ਬਾਘਾ ਦੇ ਘਰ ਵਿਖੇ ਹੋਈ

ਜਲੰਧਰ : 08 ਜਨਵਰੀ 2024 : ( ) ਭਾਜਪਾ ਜਲੰਧਰ ਵਿਖੇ ਲੋਕਸਭਾ ਜਲੰਧਰ ਪ੍ਰਵਾਸ ਕੋਰ ਕਮੇਟੀ ਦੀ ਬੈਠਕ ਸ੍ਰੀ ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਤੇ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਦੇ ਘਰ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਸੰਗਠਨ ਮਹਾਂ ਮੰਤਰੀ Manthri Srinivasulu ਜੀ, ਸੂਬੇ ਦੇ ਜਨਰਲ ਸਕੱਤਰ ਅਤੇ ਲੋਕਸਭਾ ਕਨਵੀਨਰ ਸ੍ਰੀ ਰਮਨ ਪੱਬੀ ਦੀ ਅਗਵਾਈ ਹੇਠ ਹੋਈ। ਬੈਠਕ ਵਿੱਚ 2024 ਲੋਕਸਭਾ ਚੁਣਾਵ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਣਨੀਤੀ ਤਿਆਰ ਕੀਤੀ ਗਈ।

ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਜਨਰਲ ਸਕੱਤਰ ਸ੍ਰੀ ਰਾਕੇਸ਼ ਰਾਠੌਰ ਜੀ, ਅਤੇ ਕੌਮੀ ਕਾਰਜਕਾਰਨੀ ਮੈਂਬਰ ਸ੍ਰੀ ਮਨੋਰੰਜਨ ਕਾਲੀਆ ਜੀ, ਸੂਬੇ ਦੇ ਮੀਤ ਪ੍ਰਧਾਨ ਸ੍ਰੀ ਕ੍ਰਿਸ਼ਨ ਦੇਵ ਭੰਡਾਰੀ ਜੀ, ਅਤੇ ਸ਼੍ਰੀ ਰਾਜੇਸ ਬਾਘਾ ਜੀ, ਸ਼੍ਰੀ ਅਰੁਣੇਸ਼ ਸ਼ਾਕਰ ਜੀ, ਸ੍ਰ ਇੰਦਰ ਇਕਬਾਲ ਸਿੰਘ ਅਟਵਾਲ ਜੀ, ਸ਼੍ਰੀ ਰਾਕੇਸ਼ ਗੋਇਲ ਜੀ ਮੀਡੀਆ ਪ੍ਰਬੰਧਕ ਭਾਜਪਾ ਪੰਜਾਬ, ਸ੍ਰੀ ਅਰੁਣ ਕੁਮਾਰ ਸ਼ਰਮਾ ਜੀ , ਸ੍ਰੀ ਅਮਿਤ ਵਿਜ ਜੀ, ਸ੍ਰੀ ਸੁਦਰਸ਼ਨ ਸੋਬਤੀ ਕਾਲਾ ਜੀ, ਸਰਦਾਰ ਨਰਿੰਦਰ ਪਾਲ ਸਿੰਘ ਚਾਂਦੀ ਜੀ, ਜਿਲੀਆ ਦੇ ਪ੍ਰਧਾਨ ਸ੍ਰੀ ਸੁਸ਼ੀਲ ਕੁਮਾਰ ਜੀ ਸ਼ਰਮਾ, ਸ੍ਰੀ ਰਣਜੀਤ ਪਵਾਰ ਜੀ ਵੀ ਮੌਜੂਦ ਸਨ। ਮੰਡਲ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਜੋਗੀ ਜੀ ਤੇ ਉਨ੍ਹਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਕੋਟਲੀ ਜੀ, ਬਾਬਾ ਪਾਲਾ ਸਿੰਘ ਜੀ, ਸਰਦਾਰ ਸੰਤੋਖ ਸਿੰਘ ਤੋਖੀ, ਸ੍ਰੀ ਸੰਦੀਪ ਕੁਮਾਰ ਵਰਮਾ ਜੀ, ਸ੍ਰੀ ਕ੍ਰਿਸ਼ਨ ਕੁਮਾਰ ਸ਼ਰਮਾ ਜੀ, ਸਰਦਾਰ ਸੁਖਵਿੰਦਰ ਸਿੰਘ ਚੀਮਾ ਜੀ, ਸ੍ਰੀ ਓਮ ਪ੍ਰਕਾਸ਼ ਬਾਘਾ ਜੀ ਨੇ ਸਭ ਦਾ ਮੰਡਲ ਦੇ ਵਿੱਚ ਆਉਣ ਤੇ ਸਵਾਗਤ ਕੀਤਾ।

LEAVE A RESPONSE

Your email address will not be published. Required fields are marked *