ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)27 ਜੁਲਾੲੀ ਨੂੰ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਜੋ ਸ਼ਸਤਰ ਮਾਰਚ ਸਾਹਿਬ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਦੀ ਛਤਰਛਾੲਿਅਾ ਹੇਠ ਨਿਕਲ ਰਿਹਾ ਹੈ ੳੁਸ ਵਿੱਚ ਸ਼ਾਮਿਲ ਹੋਣ ਲੲੀ ਸਮੂਹ ਸੰਗਤ ਨਾਲ ਵੱਡੇ ਪੱਧਰ ਤੇ ਸੰਪਰਕ ਕੀਤਾ ਜਾ ਰਿਹਾ ਹੈ ੲਿਸ ਸਬੰਧ ਵਿੱਚ ਸ਼ਸਤਰ ਮਾਰਵ ਪ੍ਬੰਧਕ ਕਮੇਟੀ ਦੇ ਮੈਂਬਰ ਨਕੋਦਰ ਤੋ ਵਿਧਾੲਕ ਸ: ਗੁਰਪ੍ਤਾਪ ਸਿੰਘ ਵਡਾਲਾ ਨੂੰ ਮਿਲਕੇ ਸ਼ਸਤਰ ਮਾਰਚ ਵਿਚ ਸ਼ਾਮਲ ਹੋਣ ਲੲੀ ਸੱਦਾ ਪੱਤਰ ਦਿੱਤਾ ੲਿਸ ਮੋਕੇ ਤੇ ਸ ਗੁਰਪ੍ਤਾਪ ਸਿੰਘ ਵਡਾਲਾ ਸਮੂਹ ਸੰਗਤਾਂ ਨੂੰ ਸ਼ਸਤਰ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਅਾਂ ਕਿਹਾ ਹੈ ੲਿਹੋ ਜਿਹੇ ੳੁਪਰਾਲਿਅਾਂ ਸਿੱਖੀ ਦੀ ਚੜਦੀ ਕਲਾ ਹੁੰਦੀ ਹੈ ਅਤੇ ਨੋਜਵਾਨਾਂ ਅੰਦਰ ਸਿੱਖੀ ਦਾ ਜਜਬਾ ਪੈਦਾ ਹੁੰਦਾ ਹੈ ੲਿਸ ਮੋਕੇ ਤੇ ਹੋਰਨਾਂ ਤੋ ੲਿਲਾਵਾ ਮੇਜਰ ਸਿੰਘ ਦਿੳੁਲ ਹਰੀਪੁਰ ਗੁਰਿੰਦਰ ਸਿੰਘ ਭਾਟੀਅਾ ਸਰਕਲ ਪ੍ਧਾਨ ਨਕੋਦਰ ਜਸਵੰਤ ਸਿੰਘ ਹੂਸੇਨਪੁਰ ਹਰਿੰਦਰ ਸਿੰਘ ਜਾਗਰ ਸਿੰਘ ਮਲਕੀਤ ਸਿੰਘ ਅਤੇ ਸ਼ਸਤਰ ਮਾਰਚ ਪ੍ਬੰਧਕ ਪਰਮਿੰਦਰ ਸਿੰਘ ਦਸ਼ਮੇਸ਼ ਨਗਰ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਹਾਜ਼ਰ ਸਨ !!!