ਸਿੱਖ ਤਾਲਮੇਲ ਕਮੇਟੀ ਵੱਲੋ ਕਲ ਬੰਦ ਦੇ ਸਮੱਰਥਨ ਦਾ ਅੈਲਾਨ

526

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਪੰਜਾਬ ਵਿਚ ਜੋ 13 ਅਗੱਸਤ ਨੂੰ ਰਵੀਦਾਸ ਭਾੲੀਚਾਰੇ ਵੱਲੋਂ ਜੋ ਬੰਦ ਦਾ ਅੈਲਾਨ ਕੀਤਾ ਗਿਅਾ ਹੈ ਸਿੱਖ ਤਾਲਮੇਲ ਕਮੇਟੀ ਵੱਲੋ ੳੁਸ ਦੇ ਸਮੱਰਥਨ ਦਾ ਅੈਲਾਨ ਕੀਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂਅਾਂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਅਤੇ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਮੰਨੂਵਾਦੀ ਸੋਚ ਘੱਟ ਗਿਣਤੀਅਾਂ ਅਤੇ ਦਲਿਤ ਭਾੲੀਚਾਰੇ ਨਾਲ ਸ਼ੁਰੂ ਤੋ ਹੀ ਨਫਰਤ ਕਰਦੀ ਹੈ ਪਹਿਲਾ ਸ਼ੀ੍ ਅਕਾਲ ਤਖਤ ਸਾਹਿਬ ਫਿਰ ਬਾਬਰੀ ਮਸਜਿਦ ਅਤੇ ਹੁਣ ਸ਼ੀ੍ ਗੁਰੂ ਰਵਿਦਾਸ ਜੀ ਦਾ ਮੰਦਰ ਸਭ ੳੁਸੇ ਸੋਚ ਦਾ ਨਤੀਜ਼ਾ ਹੈ ਜਿੰਨਾ ਚਿਰ ਸਭ ਘੱਟ ਗਿਣਤੀਅਾਂ ਅਤੇ ਦਲਿਤ ਭਾੲੀਚਾਰਾ ੲਿਕ ਪਲੇਟਫਾਰਮ ਤੇ ੲਿੱਕਠੇ ਨਹੀ ਹੁੰਦੇ ੲਿਸ ਤਰਾਂ ਦੇ ਵਾਰ ਹੁੰਦੇ ਰਹਿਣਗੇ ੳੁਕਤ ਅਾਗੂਅਾਂ ਸਮੂਚੀ ਸਿੱਖ ਕੋਮ ਨੂੰ ਡਟਕੇ ਬੰਦ ਦਾ ਸਮਰੱਥਣ ਕਰਨਾ ਚਾਹੀਦਾ ਹੈ ਅਸੀ ਸਮੂਹ ਅੈਸੋਸੇਸ਼ਨਾਂ ਨੂੰ ਅਪੀਲ ਕਰਦੇ ਹਾ ਕਿ ੳੁਹ ਡਟਕੇ ਬੰਦ ਦਾ ਸਾਥ ਦੇਣ ੲਿਸ ਮੋਕੇ ਤੇ ੳੁਹਨਾਂ ਨਾਲ ਖੜਣ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਅਾਦਿ ਹਾਜ਼ਰ ਸਨ