Uncategorized धर्म राजनीति

ਸਿੱਖ ਤਾਲਮੇਲ ਕਮੇਟੀ ਵੱਲੋ ਸੰਤ ਸਤਵਿੰਦਰ ਸਿੰਘ ਹੀਰਾ ਨੂੰ ਸਨਮਾਨਿਤ ਕੀਤਾ ਜਾਵੇਗਾ !!!

ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ).ਸਿੱਖ ਤਾਲਮੇਲ ਕਮੇਟੀ ਵੱਲੋ ਅਾਲ ੲਿੰਡਅਾ ਅਾਦਿ ਧਰਮ ਮਿਸ਼ਨ ਦੇ ਕੋਮੀ ਪ੍ਧਾਨ ਸੰਤ ਸਤਵਿੰਦਰ ਸਿੰਘ ਹੀਰਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ ੲਿਹ ਜਾਣਕਾਰੀ ਦਿੰਦੇ ਹੋੲੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਜੇ ਕਿਹਾ ਕਿ ੳੁਹਨਾਂ ਨੇ ਕੇਂਦਰ ਦੀ ਸਰਕਾਰ ਵੱਲੋ ਭਗਤ ਰਵਿਦਾਸ ਜੀ ਦੇ ੲਿਤਹਸਿਕ ਮੰਦਰ ਨੂੰ ਢਾਹੇ ਜਾਣ ਦਾ ਡੱਟਕੇ ਵਿਰੋਧ ਕੀਤਾ ਹੈ ਸ਼ੀ੍ ਹੀਰਾ ਤਕਰੀਬਨ ਡੇਢ ਮਹੀਨੇ ਤੋ ਦਿਲੀ ਵਿੱਖੇ ਧਰਨਾ ਨੇ ਬੈਠੇ ਸਨ ਅਤੇ ੳੁਨਾਂ ਦੇ ਸਾਥੀਅਾਂ ਨੇ ਭਾਰੀ ਵਿਰੋਧ ਕੀਤਾ ੳੁਸ ਦਿਨ ੳੁਹਨਾਂ ਅਤੇ ੳੁਹਨਾ ਦੇ ਸਾਥੀਅਾਂ ਭਾਰੀ ਵਿਰੋਧ ਕਰਕੇ ਗਿਰਫਤਾਰੀਅਾਂ ਦਿਤੀਅਾਂ ੳੁਹਨਾਂ ਵੱਲੋੰ ਕੀਤੇ ਗੲੇ ਸੰਘਰਸ਼ ਦੇ ਸਨਮੁੱਖ ਸਿੱਖ ਤਾਲਮੇਲ ਕਮੇਟੀ ੳੁਨਾਂ ਤੋ ਸਮਾਂ ਲੈ ਕੇ ੳੁਹਨਾਂ ਨੂੰ ਜਲਦੀ ਸਨਮਾਨਤ ਕਰੇਗੀ ਭਗਤ ਰਵਿਦਾਸ ਜੀ ਸਿੱਖ ਕੋਮ ਲੲੀ ਵੀ ਬਹੁਤ ਸਤਿਕਾਰਯੋਗ ਧਾਰਮਿਕ ਸ਼ਖਸੀਅਤ ਹਨ ੳੁਹਨਾਂ ਦੀ ਬਾਣੀ ਸ਼ੀ੍ ਗੁਰੂ ਸਾਹਿਬ ਜੀ ਵਿਚ ਦਰਜ਼ ਹੈ ਅਤੇ ਹਰ ਸਿੱਖ ਦਾ ਸਿਰ ੳੁਹਨਾਂ ਲੲੀ ਝੁਕਦਾ ਹੈ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਸ਼ੰਟੀ ਅਾਦਿ ਹਾਜ਼ਰ ਸਨ !!!

LEAVE A RESPONSE

Your email address will not be published. Required fields are marked *