ਸਿਖ ਤਾਲਮੇਲ ਕਮੇਟੀ
ਜਲੰਧਰ ਰੋਜ਼ਾਨਾ ਭਾਸਕਰ(ਹਰੀਸ਼ ਸ਼ਰਮਾ)ਪਿੱਛਲੇ ਦਿਨੀ ਦੇਸ਼ ਦੇ ਗਹਿ੍ ਮੰਤਰੀ ਅਮਿਤ ਸ਼ਾਹ ਦਾ ੲਿਕ ਬਿਅਾਨ ਸਾਹਮਣੇ ਅਾੲਿਅਾ ਹੈ ਜਿਸ ਵਿਚ ੳੁਹਨਾਂ ਨੇ ੲਿਕ ਭਾਸ਼ਾ ੲਿਕ ਦੇਸ਼ ਦਾ ਸੁਝਾਅ ਦੇ ਕੇ ਹਿੰਦੀ ਨੂੰ ਹਰ ਥਾਂ ਮੁੱਖ ਭਾਸ਼ਾ ਦੇ ਤੋਰ ਤੇ ਲਾਗੂ ਕਰਨ ਦੀ ਗਲ ਕਹੀ ਹੈ ਸਿਖ ਤਾਲਮੇਲ ਕਮੇਟੀ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਪਰ ਪੰਜਾਬ ਵਿਚ ਪੰਜਾਬੀ ਭਾਸ਼ਾ ੳੁਪਰ ਕਿਸੇ ਵੀ ਭਾਸ਼ਾ ਨੂੰ ਥੋਪਣ ਨਹੀ ਦਿਤਾ ਜਾਵੇਗਾ ਸਿਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਅੈਚ ਅੈਸ ਵਾਲੀਅਾ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਕਿ ਦੇਸ਼ ਦੀ ਅਨੇਕਤਾ ਵਿਚ ੲੇਕਤਾ ਹੈ ਪਹਿਚਾਨ ਰਾਹੀ ਹੈ ਪਰ ਜਦੋ ਮੰਨੂਵਾਦ ਸਰਕਾਰ ਅਾੲੀ ਹੈ ੲਿਹ ਸਿਰਫ ਕੱਟੜਵਾਦੀ ਸੋਚ ਤੇ ਕੰਮ ਕਰ ਰਹੀ ਹੈ ਜੋ ਕਿ ਦੇਸ਼ ਦੀ ੲੇਕਤਾ ਲੲੀ ਖਤਰਨਾਕ ਸਾਬਤ ਹੋ ਸਜਦੀ ਹੈ ੳੁਕਤ ਅਾਗੂਅਾਂ ਨੇ ਕਿਹਾ ਕਿ ਸੱਭ ਪੰਜਾਬੀਅਾਂ ਨੂੰ ਜਾਤ ਧਰਮ ਤੋ ੳੁਪਰ ੳੁਠ ਕੇ ਪੰਜਾਬ ਪੰਜਾਬੀਅਾਂ ਅਤੇ ਪੰਜਾਬੀਅਤ ਲੲੀ ਡਟਕੇ ਖੜੇ ਹੋਣਾ ਚਾਹੀਦਾ ੲਿਸ ਮੋਕੇ ਤੇ ਹੋਰਨਾਂ ਤੋ ੲਿਲਾਵਾ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਸ਼ੰਟੀ ਅਾਦਿ ਹਾਜ਼ਰ ਸਨ !!!