ਕੇ ਅੈਸ ਮੱਖਣ ਨੇ ਸਿੱਖੀ ਸਿਧਾਂਤਾਂ ਦਾ ਮਜ਼ਾਕ ੳੁਡਾੲਿਅਾ। ਸਿਖ ਤਾਲਮੇਲ ਕਮੇਟੀ

515


ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ) ਪੰਜਾਬੀ ਗਾੲਿਕ ਅਤੇ ਬਹਿਰੁਪੀਅਾ ਕੇ ਅੈਸ ਮੱਖਣ ਨੇ ਫੇਸਬੁਕ ਲਾੲੀਵ ਹੋ ਕੇ ਸ਼ੀ੍ ਸਾਹਿਬ ਅਤੇ ਬਾਕੀ ਕਕਾਰ ਲਾਹ ਕੇ ਸਿੱਖੀ ਸਿਧਾਂਤਾ ਦਾ ਮਜ਼ਾਕ ੳੁਡਾੲਿਅਾ ਹੈ ਅਤੇ ਸਿੱਖ ਵਿਰੋਧੀ ਮੰਨੂਵਾਦ ਤਾਕਤਾਂ ਦੇ ਹੱਥਾਂ ਚ ਖੇਡਿਅਾ ਹੈ ਜੋ ਤਾਕਤਾਂ ਸਿੱਖ ਕੋਮ ਦੀ ਚੜਦੀ ਕਲਾ ਬਰਦਾਸ਼ਤ ਨਹੀ ਕਰ ਸਕਦੀਅਾਂ ਬਹਿਰੁਪੀੲੇ ਮੱਖਣ ਨੇ ਪੰਜਾਬੀ ਭਾਸ਼ਾ ਅਤੇ ਸਿੱਖੀ ਨੂੰ ਅਲੱਗ ਅਲ਼ੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਪੰਜਾਬੀ ਭਾਸ਼ਾ ਬਿਨਾਂ ਸਿੱਖ ਜੀ ਹੀ ਨਹੀ ਸਕਦੇ ਕਿੳੁਕਿ 10. ਗੁਰੂ ਸਾਹਿਬਾਨਾ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਅਤੇ ਸਮੁੱਚੀ ਗੁਰਬਾਣੀ ਪੰਜਾਬੀ ਵਿਚ ਰਚੀ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਬਹੁਰੁਪੀੲੇ ਮੱਖਣ ਨੂੰ ੲਿਹ ਵਹਿਮ ਹੋ ਗਿਅਾ ਮੇਰੇ ਕਾਰਨ ਹੀ ਸਿੱਖੀ ਕਾੲਿਮ ਹੈ ੳੁਸਨੂੰ ਪਤਾ ਨਹੀ ੲਿਹ ਦਸ਼ਮੇਸ਼ ਪਿਤਾ ਦਾ ਨਿਅਾਰਾ ਪੰਥ ਹੈ ੲਿਸ ਲੲੀ ਸਿੱਖਾਂ ਬੰਦ ਬੰਦ ਕਟਵਾੲੇ ਨੀਂਹਾ ਵਿਚ ਕੁਰਬਾਨ ਹੋੲੇ ਹਜਾਰਾਂ ਸਿੱਖਾਂ ਨੇ ਅਾਪਣਾ ਅਾਪ ਕੁਰਬਾਨ ਕੀਤਾ ਤੇ ੲਿਹ ਬਹਿਰੁਪੀਅਾ ੳੁਸ ਧਰਮ ਦੇ ਸਿਧਾਂਤਾਂ ਨਾਲ ਮਜ਼ਾਕ ਕਰ ਰਿਹਾ ਹੈ ਅਸੀ ਸੋ੍ਮਣੀ ਕਮੇਟੀ ਤੋ ਮੰਗ ਕਰਦੇ ਹਾਂ ੲਿਸ ਬਹਿਰੁਪੀਏ ਤੇ ਬਣਦੀ ਕਨੂੰਨੀ ਕਾਰਵਾੲੀ ਕਰਵਾਈ ਜਾਵੇ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਪ੍ਭਜੋਤ ਸਿੰਘ ਖਾਲਸਾ ਅਮਨਦੀਪ ਸਿੰਘ ਬੱਗਾ ਤਜਿੰਦਰ ਸਿੰਘ ਸੰਤ ਨਗਰ ਅਰਵਿੰਦਰ ਪਾਲ ਸਿੰਘ ਬਬਲੂ ਹਰਪੀ੍ਤ ਸਿੰਘ ਰੋਬਿਨ ਹਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਜਤਿੰਦਰ ਸਿੰਘ ਕੋਹਲੀ ਹਰਪਾਲ ਸਿੰਘ ਪਾਲੀ ਹਰਪੀ੍ਤ ਸਿੰਘ ਸੋਨੂੰ ਜਤਿੰਦਰ ਸਿੰਘ ਮਝੈਲ ਬਲਦੇਵ ਸਿੰਘ ਮਿੱਠੂ ਬਸਤੀ ਵਿਕੀ ਖਾਲਸਾ ਬਲਜੀਤ ਸਿੰਘ ਮਨਮਿੰਦਰ ਸਿੰਘ ਭਾਟੀਅਾ ਅਾਦਿ ਹਾਜ਼ਰ ਸਨ !!;