Uncategorized

ਕਰਤਾਰਪੁਰ ਸਾਹਿਬ ਲਾਂਘੇ ਵਿੱਚ ਕਿਸੇ ਤਰਾਂ ਦੀ ਰੁਕਾਵਟ ਬਰਦਾਸ਼ਤ ਨਹੀ ਕਰਾਂਗੇ।ਸਿੱਖ ਤਾਲਮੇਲ ਕਮੇਟੀ ਵੱਲੋ ਸੁਬਰਮਨੀਅਮ ਸਵਾਮੀ ਦਾ ਪੁਤਲਾ ਫੂਕਿਅਾਰੋਜ਼ਾਨਾ ਭਾਸਕਰ( ਹਰੀਸ਼ ਸ਼ਰਮਾ )ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ ੲਿਸ ਨੂੰ ਲੈ ਕੇ ਸਿੱਖ ਸੰਗਤਾਂ ਨੂੰ ਬਹੁਤ ਚਾਅ ਹੈ ਸਿੱਖ ਕੋਮ ਦੀ 70 ਸਾਲਾ ਦੀਅਾਂ ਅਰਦਾਸਾਂ ਨੂੰ ਬੂਰ ਪਿਅਾ ਪਰ ਕੁੱਝ ਮਨੁੰਵਾਦੀ ਤਾਕਤਾਂ ਨੂੰ ਖੁੱਲ ਰਹੇ ਲਾਂਘੇ ਨੂੰ ਲੈ ਕੇ ਬਹੁਤ ਤਕਲੀਫ ਹੋ ਰਹੀ ਹੈ ੲਿਸ ਸਿਲਸਲੇ ਵਿੱਚ ਭਾਜਪਾ ਅਾਗੂ ਸੁਬਰਾਮਨੀਅਮ ਸਵਾਮੀ ਬਹੁਤ ਘਟੀਅਾ ਬਿਅਾਨ ਅਾੲਿਅਾ ਹੈ ਜਿਸਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦਾ ਵਿਰੋਧ ਕੀਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਅਤੇ ਸਤਪਾਲ ਸਿੰਘ ਸਿਦਕੀ ਨੇ ਕਿਹਾ ਹੈ ਸਿੱਖ ਕੋਮ ਗੁਰੂ ਨਾਨਕ ਸਾਹਿਬ ਦੀ ਚਰਨ ਛੂਹ ਧਰਤੀ ਸ਼ੀ੍ ਕਰਤਾਰਪੁਰ ਸਾਹਿਬ ਲੲੀ ਬਣ ਰਹੇ ਲਾਂਘੇ ਵਿੱਚ ਕਿਸੇ ਤਰਾਂ ਦੀ ਦਖਲ ਅੰਦਾਜੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਸੀ ਬਾ੍ਹਮਣਵਾਦੀ ਤਾਕਤਾ ਨੂੰ ਸਪੱਸ਼ਟ ਕਰਨਾਂ ਚਾਹੁੰਦਾ ਹਾਂ ਕਿ ਅਾਪਣੀ ਜੁਬਾਨਾਂ ਤੇ ਕੰਟਰੋਲ ਰੱਖੋ ਅਸੀ ਜਵਾਬ ਦੇਣਾ ਚੰਗੀ ਤਰਾਂ ਜਾਣਦੇ ਹਾਂ ਨਾਲ ਅਸੀ ਭਾਜਪਾ ਨੂੰ ਅਪੀਲ ਕਰਦੇ ਹਾ ਕਿ ਜੇ ਭਾਜਪਾ ਨੂੰ ਸਿੱਖ ਹਿੱਤਾਂ ਲੲੀ ਥੋੜਾ ਜਿਹਾ ਵੀ ਮੋਹ ਹੈ ਤਾ ਸਵਾਮੀ ਨੂੰ ਤਰੁੰਤ ਪਾਰਟੀ ਤੋ ਬਾਹਰ ਕੀਤਾ ਜਾਵੇ ੲਿਸ ਮੋਕੇ ਤੇ ਸਿੱਖ ਤਾਲਮੇਲ ਕਮੇਟੀ ਵੱਲੋ ਸੁਭਰਾਮਨੀਅਾ ਸਵਾਮੀ ਦਾ ਪੁਤਲਾ ਫੁਕਿਅਾ ਗਿਅਾ ਅਤੇ ਭਾਰਤੀ ਜਨਤਾ ਪਾਰਟੀ ਖਿਲਾਫ ਜੋਰਦਾਰ ਨਾਹਰੇ ਬਾਜੀ ਕੀਤੀ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਗੁਰਿੰਦਰ ਸਿੰਘ ਮਝੈਲ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿਠੂ ਬਸਤੀ ਗੁਰਜੀਤ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਸ਼ੰਟੀ ਰਾਜਿੰਦਰ ਸਿੰਘ ਰੀਅਲ ਅੰਬੇਦਕਰ ਸੈਨਾ ਦੇ ਜਸਵਿੰਦਰ ਸਿੰਘ ਜੌਲੀ ਗੁਰਜੀਤ ਸਿੰਘ ਪੋਪਲੀ ਗੁਰਵਿੰਦਰ ਸਿੰਘ ਨਾਗੀ ਪ੍ਰਿਤਪਾਲ ਸਿੰਘ ਉਬਰਾਏ ਕੁਲਵੰਤ ਸਿੰਘ ਕੰਤਾ ਮਨਮੋਹਨ ਸਿੰਘ ਬਿੱਲਾ ਅਮਨ ਅਟਵਾਲ ਹਰਪ੍ਰੀਤ ਸਿੰਘ ਕਰਾਰ ਖਾਂ ਬਲਜੀਤ ਸਿੰਘ ਸ਼ੰਟੀ ਪ੍ਰਭਜੋਤ ਸਿੰਘ ਮਿੱਡਾ ਚਰਨਜੀਤ ਸਿੰਘ ਸੇਠੀ ਅਾਦਿ ਹਾਜ਼ਰ ਸਨ

LEAVE A RESPONSE

Your email address will not be published. Required fields are marked *