793

ਸੁਖਬੀਰ ਸਿੰਘ ਬਾਦਲ ਨੂੰ ਸ਼ੀ੍ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ

  _ਸਿੱਖ ਤਾਲਮੇਲ ਕਮੇਟੀ_

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਪੇ੍ਮੀਅਾਂ ਨੂੰ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਡੇਰਾ ਪੇ੍ਮੀਅਾਂ ਨੂੰ ਬੇਦੋਸ਼ਾ ਕਹਿਣ ਦੀ ਸਿੱਖ ਤਾਲਮੇਲ ਕਮੇਟੀ ਜੋਰਦਾਰ ਨਿੰਦਾ ਕਰਦੀ ਹੈ ੲਿਕ ਸਾਂਝੇ ਬਿਅਾਨ ਰਾਹੀ ਸਿੱਖ ਤਾਲਮੇਲ ਕਮੇਟੀ ਦੇ ਅਾਗੂਅਾਂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਅਤੇ ਸਤਪਾਲ ਸਿੰਘ ਸਿਦਕੀ ਨੇ ਕਿਹਾ ਕਿ ਪਹਿਲਾਂ ਤਾ ਸੁਖਬੀਰ ਬਾਦਲ ਸਪੱਸ਼ਟ ਕਰਨ ਕਿ ੳੁਹ ਡੇਰਾ ਸਾਧ ਨੂੰ ਅਾਪਣਾ ਗੁਰੂ ਮੰਨਦੇ ਹਨ ਕਿ ਗੁਰੂ ਗ੍ੰਥ ਸਾਹਿਬ ਜੀ ਨੂੰ ੳੁਕਤ ਅਾਗੂਅਾਂ ਨੇ ਕਿਹਾ ਡੇਰਾ ਸਿਰਸਾ ਦੇ ਚੇਲਿਅਾਂ ਨੇ ਸ਼ਰੇਅਾਮ ਧਮਕੀ ਦੇ ਕੇ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਤੇ ਬਾਅਦ ਚੈਲੰਜ ਕਰਕੇ ਗੁਰੂ ਸਾਹਿਬ ਦੇ ਅੰਗ ਗਲੀਅਾਂ ਚ ਖਿਲਾਰੇ ੲਿਹ ਸਭ ਡੀ ਅਾੲੀ ਜੀ ਰਣਬੀਰ ਸਿੰਘ ਖਟੜਾ ਦੀ ਅਗੁਵਾੲੀ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਦੋਸ਼ੀ ਪਾੲੇ ਗੲੇ ਹਨ ਅਤੇ ਦੋਸ਼ੀ ਗਿਰਫਤਾਰ ਵੀ ਕੀਤੇ ਗੲੇ ਹਨ ਪਰ ਸੁਖਬੀਰ ਬਾਦਲ ਬਦੋਸ਼ਾ ਕਰਾਰ ਦੇਣ ਨੂੰ ਕਾਹਲੇ ਹਨ ੳੁਕਤ ਅਾਗੂਅਾਂ ਨੇ ਸ਼ੀ੍ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸ: ਹਰਪੀ੍ਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਤਲਬ ਕਰਕੇ ਪੁਛਿਅਾ ਜਾਵੇ ੳੁਹ ਡੇਰਾ ਪੇ੍ਮੀਅਾਂ ਨੂੰ ਬਰੀ ਕਰਨ ਨੂੰ ਕਾਹਲੇ ਕਿੳੁ ਹਨ ਅਤੇ ਬਣਦੀ ਸਜ਼ਾ ਲਾੲੀ ਜਾਵੇ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਜਤਿੰਦਰ ਸਿੰਘ ਮਝੈਲ ਬਲਦੇਵ ਸਿੰਘ ਵਿਕੀ ਖਾਲਸਾ ਹਰਪੀ੍ਤ ਸਿੰਘ ਰੋਬਿਨ ਤਜਿੰਦਰ ਸਿੰਘ ਸੰਤ ਨਗਰ ਅਰਵਿੰਦਰ ਸਿੰਘ ਬਬਲੂ ਜਤਿੰਦਰ ਸਿੰਘ ਕੋਹਲੀ ਪ੍ਭਜੋਤ ਸਿੰਘ ਖਾਲਸਾ ਪਰਜਿੰਦਰ ਸਿੰਘ ਲਖਬੀਰ ਸਿੰਘ ਲੱਕੀ ਸਰਬੀਤ ਸਿੰਘ ਕਾਲੜਾ ਹਰਪਾਲ ਸਿੰਘ ਪਾਲੀ ਹਰਪੀ੍ਤ ਸਿੰਘ ਸੋਨੂੰ ਅਮਨਦੀਪ ਸਿੰਘ ਬੱਗਾ ਚਰਨਜੀਤ ਸਿੰਘ ਸੇਠੀ ਸੰਨੀ ੳੁਬਰਾੲੇ ਬਲਜੀਤ ਸਿੰਘ ਸ਼ੰਟੀ ਅਾਦਿ ਹਾਜ਼ਰ ਸਨ