Uncategorized

ਬੇਅਦਬੀ ਕਾਂਡ ਦੇ ਦੋਸ਼ੀਅਾਂ ਨੂੰ ਸਜ਼ਾ ਨਾ ਦਵਾ ਸਕੇ ਕਾਨੂੰਨ ਤਾਂ ੲਿਤਹਾਸ ਤਹਾਨੂੰ ਮਾਫ ਨਹੀ ਕਰੇਗਾ

ਸਿੱਖ ਤਾਲਮੇਲ ਕਮੇਟੀ ਵੱਲੋਂ ਕੈਪਟਨ ਨੂੰ ਚੇਤਾਵਨੀ
ਜਲੰਧਰ ਰੋਜ਼ਾਨਾ ਭਾਸਕਰ ਗੁੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਜੇ ਵੀ ਖੁੱਲੇ ਅਾਮ ਘੁੰਮ ਰਹੇ ਹਨ ਅਤੇ ਕੈਪਟਨ ਸਰਕਾਰ ਬਣੇ ਨੂੰ ਲਗਭਗ 2-½ ਸਾਲ ਹੋ ਚੁਕੇ ਹਨ ਜੋ ਸਰਕਾਰ ਬੇਅਦਬੀ ਕਾਂਡ ਅਤੇ ਬਰਗਾੜੀ ਕਾਂਡ ਦੇ ਦੋਸ਼ੀਅਾਂ ਨੂੰ ਸਜ਼ਾ ਦਿਵਾੳੁਣ ਦੇ ਨਾਮ ਤੇ ਸੱਤਾ ਵਿਚ ਅਾੲੀ ਸੀ ੳੁਹ ਦੋਸ਼ੀਅਾਂ ਨੂੰ ਸਜਾਵਾਂ ਨਹੀ ਦਿਵਾ ਸਕੀ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਪਰਮਿੰਦਰ ਸਿੰਘ ਦਸ਼ਮੇਸ਼ ਨਗਰ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੋਸ਼ੀਅਾਂ ਨੂੰ ੳੁਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਨਾ ਦਿਵਾ ਸਕੀ ਤਾਂ ਸਿੱਖ ਕੋਮ ਅਤੇ ੲਿਤਹਾਸ ਕੈਪਟਨ ਸਰਕਾਰ ਨੂੰ ਕਦੀ ਵੀ ਮਾਫ ਨਹੀ ਕਰੇਗੀ ਅਸੀ ਕੈਪਟਨ ਸਾਹਬ ਨੂੰ ਪੁਛਣਾ ਚਾਹੁੰਦੇ ਹਾਂ ਕਿ ਕਾਰਨ ਹੈ ਜੋ ਦੋਸ਼ੀਅਾਂ ਨੂੰ ਸਜ਼ਾ ਦਿਵਾੳੁਣ ਦੇ ਰਾਹ ਵਿਚ ਰੋੜਾ ਬਣ ਰਿਹਾ ਹੈ ਸਿੱਖ ਅਾਗੂਅਾਂ ਨੂੰ ਸਭ ੲਿਨਸਾਫ ਪਸੰਦ ਜੱਥੇਬੰਦੀਅਾਂ ਬੇਅਦਬੀ ਕਾਂਡ ਅਤੇ ਬਰਗਾੜੀ ਕਾਂਡ ਦੇ ਦੋਸ਼ੀਅਾਂ ਨੂੰ ਸਜ਼ਾ ਦਿਖਾੳੁਣ ਲੲੀ ਜਨਤਕ ਲਹਿਰ ਨੂੰ ਹੋਰ ਤੇਜ਼ ਕਰਨ ਤਾਂ ਕਿ ਕੈਪਟਨ ਸਰਕਾਰ ਅੈਕਸ਼ਨ ਲੈਣ ਨੂੰ ਮਜ਼ਬੂਰ ਹੋ ਜਾਵੇ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਹਰਪੀ੍ਤ ਸਿੰਘ ਸੋਨੂੰ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਅਾਦਿ ਹਾਜ਼ਰ ਸਨ !!!

LEAVE A RESPONSE

Your email address will not be published. Required fields are marked *