ਗੁਰਬਖਸ ਸਿੰਘ ਨੂੰ ਕੌਂਸਲਰ ਬਣਨ ਤੇ ਭਾਈ ਘਨਈਆਂ ਜੀ ਸੇਵਕ ਦੱਲ ਅਤੇ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਸਨਮਾਨਤ ਕੀਤਾ ਗਿਆ

759

ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਇੰਗਲੈਂਡ ਦੇ ਗਰੇਵਸੰਨ ਸਹਿਰ ਵਿੱਚ ਜਲੰਧਰ ਦੇ ਗੁਰਬਖਸ ਸਿੰਘ ਨੂੰ ਕੌਂਸਲਰ ਬਣਨ ਤੇ ਭਾਈ ਘਨਈਆਂ ਜੀ ਸੇਵਕ ਦੱਲ ਅਤੇ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਸਨਮਾਨਤ ਕੀਤਾ ਗਿਆ ਇਸ ਮੋੱਕੇ ਤਜਿੰਦਰ ਸਿੰਘ ਪ੍ਦੇਸੀ, ਗੁਰਮੇਲ ਸਿੰਘ, ਸਤਪਾਲ ਸਿੰਘ ਸਿਦਕੀ, ਮੋਹਨ ਸਿੰਘ, ਹਰਪੀ੍ਤ ਸਿੰਘ, ਨੀੱਟੂ,ਹਰਜੋਤ ਸਿੰਘ ਲੱਕੀ, ਹਰਪੀ੍ਤ ਸਿੰਘ, ਰੋਬਿਨ,ਅਤੇ ਹੋਰ