ਬਲਾਤਕਾਰੀ ਤੇ ਕਾਤਲ ਨੂੰ ਪੈਰੋਲ ! ਸਜ਼ਾ ਪੂਰੀ ਕਰ ਚੁੱਕੇ ਸਿੱਖ ਵੀਰਾਂ ਨੂੰ ਕਿੳੁਨਹੀਂ,ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ੲਿਕ ਦੇਸ਼ ਵਿਚ ਦੋ ਤਰਾਂ ਦੇ ਕਾਨੂੰਨ ਕਿਸ ਤਰਾਂ ਹੋ ਸਕਦੇ ਹਨ।
ਸਿੱਖ ਤਾਲਮੇਲ ਕਮੇਟੀ
ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਬਲਾਤਕਾਰ ਅਤੇ ਕਤਲ ਦੀ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਾਧ ਨੂੰ 42 ਦਿਨਾਂ ਲੲੀ ਪੈਰੋਲ ਤੇ ਰਿਹਾ ਕਰਨ ਲੲੀ ਹਰਿਅਾਣਾ ਸਰਕਾਰ ਦੇ ਮੰਤਰੀ ਪੱਬਾਂ ਭਾਰ ਹੋੲੇ ਫਿਰਦੇ ਹਨ ਪਰ ੳੁਮਰ ਕੈਦ ਤੋ ਵੀ ਵੱਧ ਸਜ਼ਾ ਭੁਗਤ ਚੁਕੇ ਸਿੱਖ ਕੈਦੀਅਾਂ ਨੂੰ ਪੈਰੋਲ ਦੇਣ ਨੂੰ ਸਰਕਾਰਾਂ ਤਿਅਾਰ ਨਹੀਂ ,ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ੲਿਕ ਦੇਸ਼ ਵਿਚ ਦੋ ਤਰਾਂ ਦੇ ਕਾਨੂੰਨ ਕਿਸ ਤਰਾਂ ਹੋ ਸਕਦੇ ਹਨ ਹਰ ਵਾਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਦਵਾੲਿਅਾ ਜਾਂਦਾ ਹੈ ਕਿ ਸਿੱਖ ੲਿਸ ਦੇਸ਼ ਦੇ ਨਾਗਰਿਕ ਨਹੀ ਹਨ ੳੁਸਤੋ ਵੱਧ ਅਫਸੋਸ ੲਿਹ ਹੈ ਕਿ ਪੰਥਕ ਕਹਾੳੁਣ ਵਾਲੀ ਪਾਰਟੀ ਜੋ ਕਿ ਕੇਂਦਰ ਵਿੱਚ ਭਾੲੀਵਾਲ ਵੀ ਹੈ ਨੇ ਕਦੀ ਵੀ ੲਿਸ ਬੇੲਿਨਸਾਫੀ ਖਿਲਾਫ ਅਵਾਜ਼ ਨਹੀ ੳੁਠਾੲੀ ਨਾ ਹੀ ਪੰਜਾਬ ਸਰਕਾਰ ਜੋ ਕਿ ਅਾਪਣੇ ਅਾਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ੳੁਹਨਾਂ ਨੇ ਬੇੲਿਨਸਾਫੀ ਦੇ ਖਿਲਾਫ ਹਾ ਨਾਹਰਾ ਨਹੀ ਮਾਰਿਅਾ ਅਸੀ ਸਮੂਹ ਸਿੱਖ ਹਿਤੈਸ਼ੀ ਜੱਥੇਬੰਦੀਅਾਂ ਨੂੰ ਅਪੀਲ ਕਰਦੇ ਹਾਂ ਕਿ ੳੁਹ ਸਿੱਖ ਵੀਰਾਂ ਦੀ ਰਿਹਾੲੀ ਲੲੀ ੲਿਕ ਮੁੱਠ ਹੋ ਕੇ ਸੰਘਰਸ਼ ਕਰੀੲੇ ੲਿਸ ਮੋਕੇ ਤੇ ਹੋਰਨਾਂ ਤੋ ੲਿਲਾਵਾ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਪ੍ਭਜੋਤ ਸਿੰਘ ਪਰਜਿੰਦਰ ਸਿੰਘ ਅਮਨਦੀਪ ਸਿੰਘ ਬੱਗਾ ਸਤਪਾਲ ਸਿੰਘ ਸਿਦਕੀ ਬਲਜੀਤ ਸਿੰਘ ਸ਼ੰਟੀ ਲ਼ਖਬੀਰ ਸਿੰਘ ਲੱਕੀ ਭੁਪਿੰਦਰ ਸਿੰਘ ਬੜਿੰਗ ਮਨਮਿੰਦਰ ਸਿੰਘ ਭਾਟੀਅਾ ਜਤਿੰਦਰ ਪਾਲ ਸਿੰਘ ਮਝੈਲ ਗੁਰਿੰਦਰ ਸਿੰਘ ਮਝੈਲ ਬਲਦੇਵ ਸਿੰਘ ਮਿੱਠੂ ਬਸਤੀ ਅਰਵਿੰਦਰ ਪਾਲ ਸਿੰਘ ਬਬਲੂ ਰਣਜੀਤ ਸਿੰਘ ਮਾਡਲ ਹਾੳੂਸ ਤਜਿੰਦਰ ਸਿੰਘ ਸੰਤ ਨਗਰ ਵਿਕੀ ਖਾਲਸਾ ਹਰਪਾਲ ਸਿੰਘ ਪਾਲੀ ਹਾੳੂਸ ਜਤਿੰਦਰ ਸਿੰਘ ਕੋਹਲੀ ਹਰਪੀ੍ਤ ਸਿੰਘ ਸੋਨੂੰ ਪਿ੍ਤਪਾਲ ਸਿੰਘ ਸੰਨੀ ਅਾਦਿ ਹਾਜ਼ਰ ਸਨ