ਸਿੰਘ ਸਭਾਵਾਂ ਵੱਲੋਂ ਸ਼ਸਤਰ ਮਾਰਚ ਦਾ ਬੈਨਰ ਜਾਰੀ ਸੰਗਤਾਂ ਵੱਧ ਤੋ ਵੱਧ ਸ਼ਸਤਰ ਮਾਰਚ ਵਿਚ ਸ਼ਾਮਿਲ ਹੋਣ ਸਿੰਘ ਸਭਾਵਾ ..
ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ) 27 ਜੁਲਾੲੀ ਨੂੰ ਨਿਕਲ ਰਹੇ ਸ਼ਸਤਰ ਮਾਰਚ ਜੋ ਕਿ ਨਵੀਂ ਦਾਣਾ ਮੰਡੀ ਤੋ ਅਾਰੰਭ ਹੋ ਕੇ ਗੁਰਦੂਅਾਰਾ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤ ਹੋਵੇਗਾ ਦਾ ਪ੍ਚਾਰਨ ਬੈਨਰ ਅੱਜ ਸਿੰਘ ਸਭਾਵਾਂ ਪ੍ਤੀਨਿਧਾ ਵੱਲੋਂ ਜਾਰੀ ਕੀਤਾ ਗਿਅਾ ੲਿਸ ਮੋਕੇ ਤੇ ਸਿੰਘ ਸਭਾਵਾਂ ਦੇ ਅਾਗੂਅਾਂ ਨੇ ਜਲੰਧਰ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਸੰਗਤਾਂ ਵੱਧ ਤੋ ਵੱਧ ਕੇਸਰੀ ਦਸਤਾਰਾਂ ਅਤੇ ਚੁੰਨੀਅਾਂ ਸਜ਼ਾ ਕੇ ਤੇ ਸ਼ੀ੍ ਸਾਹਿਬ ਲੈ ਕੇ ਸ਼ਸਤਰ ਮਾਰਚ ਵਿਚ ਸ਼ਾਮਲ ਹੋਣ ਸਿੰਘ ਸਭਾਵਾਂ ਦੇ ਅਾਗੂਅਾਂ ਕੰਵਲਜੀਤ ਸਿੰਘ ਟੋਨੀ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਕੁਲਜੀਤ ਸਿੰਘ ਚਾਵਲਾ ਗੁਰਮੀਤ ਸਿੰਘ ਬਸਤੀ ਸ਼ੇਖ ੲਿੰਦਰਪਾਲ ਸਿੰਘ ਬਸਤੀ ਸ਼ੇਖ ਪਰਮਿੰਦਰ ਸਿੰਘ ਡਿੰਪੀ ਅਰਵਿੰਦਰ ਪਾਲ ਰੇਰੂ ਸਰਬਜੀਤ ਸਿੰਘ ਰਾਜਪਾਲ ਰਾਜਿੰਦਰ ਸਿੰਘ ਮਿਗਲਾਨੀ ਬਾਬਾ ਜਸਵਿੰਦਰ ਸਿੰਘ ਪਰਦੀਪ ਖੁਲਰ ਨੇ ਕਿਹਾ ਸ਼ਸਤਰ ਮਾਰਚ ਮੀਰੀ ਪੀਰੀ ਦੇ ਮਾਲਕ ਸ਼ੀ੍ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਧਾਰਨ ਕਰਨ ਦੇ ਦਿਵਸ ਨੂੰ ਸਮਰਪਿਤ ਹੈ ਸਾਰਾ ਸ਼ਸਤਰ ਮਾਰਚ ਸਾਹਿਬ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਦੀ ਅਗੁਵਾੲੀ ਵਿਚ ਨਿਕਲੇਗਾ ੲਿਸ ਮੋਕੇ ਤੇ ਭੁਪਿੰਦਰ ਸਿੰਘ ਦਿੱਲੀ ਜਤਿੰਦਰ ਸਿੰਘ ਕਪੂਰ ਜਤਿੰਦਰ ਸਿੰਘ ਕੋਹਲੀ ਗੁਰਜੀਤ ਸਿੰਘ ਪੋਪਲੀ ਗੁਰਦੇਵ ਸਿੰਘ ਭਾਟੀਅਾ ਦਵਿੰਦਰ ਸਿੰਘ ਰਹੇਜ਼ਾ ਗੁਰਮੇਜ਼ ਸਿੰਘ ਭੁਪਿੰਦਰ ਪਾਲ ਸਿੰਘ ਖਾਲਸਾ ਜੱਥੇਦਾਰ ੲਿੰਦਰਜੀਤ ਸਿੰਘ ਰਣਜੀਤ ਸਿੰਘ ਗੋਲਡੀ ਅਾਦਿ ਹਾਜ਼ਰ ਸਨ !!!