ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)27 ਜੁਲਾੲੀ ਨੂੰ ਜਲੰਧਰ ਸ਼ਹਿਰ ਤੋ ਨਿਕਲਣ ਵਾਲੇ ਸ਼ਸਤਰ ਮਾਰਚ ਜੋ ਕਿ ਦਾਣਾ ਮੰਡੀ ਤੋ ਅਾਰੰਭ ਹੋ ਕੇ ਗੁ: ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤ ਹੋਵੇਗਾ ੲਿਸ ਸਬੰਧ ਵਿਚ ਬਸਤੀ ਸ਼ੇਖ ਦੀਅਾਂ ਸਮੂਹ ਗੁਰਦੂਅਾਰਾ ਪ੍ਬੰਧਕ ਕਮੇਟੀਅਾਂ ਅਤੇ ਧਾਰਮਿਕ ਜੱਥੇਬੰਦੀਅਾਂ ਦੀ ੲਿਕਤਰਤਾ ਪਾਵਨ ੲਿਤਹਾਸਕ ਅਸਥਾਨ ਗੁ ਚਰਨ ਕੰਵਲ ਸਾਹਿਬ (ਪ : ਛੇਂਵੀ) ਬਸਤੀ ਸ਼ੇਖ ਵਿੱਖੇ ਪ੍ਧਾਨ ਮਨਜੀਤ ਸਿੰਘ ਟੀਟੂ ਦੀ ਅਗੁਵਾੲੀ ਹੇਠ ਹੋੲੀ ਜਿਸ ਵਿੱਚ ਨਿਹੰਗ ਸਿੰਘ ਸਭਾ ਗੁ: ਹਰਕੀਰਤ ਸਭਾ ਗੁ: ਸ਼ੀ੍ ਗੁਰੂ ਹਰਗੋਬਿੰਦ ਜੀ ਮਹੁੱਲਾ ਕੋਟ ,ਗੁ: ਕਲਗੀਧਰ ਸਭਾ ਮਹੁੱਲਾ ਚਾਹੇਅਾਮ,ਗੁ: ਗੁਰੂ ਨਾਨਕ ਸਤਿਸੰਗ ਸਭਾ ਅਤੇ ੲਿਲਾਕੇ ਦੀਅਾਂ ਧਾਰਮਿਕ ਜੱਥੇਬੰਦੀਅਾਂ ਦੇ ਨੁਮਾੲਿੰਦੇ ਸ਼ਾਮਲ ਹੋੲੇ ਜਿਸ ਵਿਚ ਫੈਸਲਾ ਕੀਤਾ ਗਿਅਾ 27 ਜੁਲਾੲੀ ਨੂੰ ਸਮੂਹ ਸੰਗਤਾਂ ਬਾਵਰਟੀ ਸ਼ਸਤਰ ਮਾਰਚ ਵਿਚ ਸ਼ਾਮਲ ਹੋਣਗੀਅਾਂ ਪ੍ੰਬਧਕਾਂ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਕੀਤਾ ਗਿਅਾ ਹੈ ੲਿਸ ਮੋਕੇ ਤੇ ਸਟੇਜ਼ ਸਕੱਤਰ ਦੀ ਸੇਵਾ ਸ: ਹਰਜੀਤ ਸਿੰਘ ਬਾਬਾ ਨੇ ਨਿਭਾੲੀ ੲਿਸ ਮੋਕੇ ਜੱਥੇਦਾਰ ਕੁੱਲਵੰਤ ਸਿੰਘ ਨਿਹੰਗ ,ਮਨਜੀਤ ਸਿੰਘ ਟੀਟੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਸਤਪਾਲ ਸਿੰਘ ਸਿਦਕੀ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਨੀਟੂ ਪਰਵਿੰਦਰ ਸਿੰਘ ਗੱਗੂ ਕੁਲਵਿੰਦਰ ਸਿੰਘ ਚੀਮਾ ਜਸਬੀਰ ਸਿੰਘ ਸਚਦੇਵਾ ਬਲਦੇਵ ਸਿੰਘ ਜਸਬੀਰ ਸਿੰਘ ਸੇਠੀ ਜਤਿੰਦਰ ਸਿੰਘ ਮਝੈਲ ੲਿੰਦਰ ਸਿੰਘ ਪਿ੍ਤਪਾਕ ਸਿੰਘ ,ਰਣਜੀਤ ਸਿੰਘ ਪਰਜਿੰਦਰ ਸਿੰਘ ਹਰਪੀ੍ਤ ਸਿੰਘ ਸੋਨੂੰ ਅਮਨਦੀਪ ਸਿੰਘ ਬੱਗਾ ਸਨ