ਹਿਮਾਚਲ ਪ੍ਦੇਸ਼ ਵਿੱਚ ਲਾਗੂ ਧਾਰਾ 118 Tenancy ਅੈਕਟ ਅਾਫ ਹਿਮਾਚਲ ਪ੍ਦੇਸ਼ ਖਤਮ ਕੀਤੀ ਜਾਵੇ — *ਸਿੱਖ ਤਾਲਮੇਲ ਕਮੇਟੀ*
*
ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਜੰਮੂ ਕਸ਼ਮੀਰ ਵਿੱਚ ਲਾਗੂ ਧਾਰਾ 370 ਅਤੇ 35/A ਨੂੰ ਖਤਮ ਕਰਨ ਦਾ ਭਾਰਤ ਸਰਕਾਰ ਨੇ ਅੈਲਾਨ ਕੀਤਾ ਹੈ ੲਿਸ ਬਾਰੇ ਅਾਪਣਾ ਪ੍ਤੀਕਰਮ ਦੇਂਦੇ ਹੋੲੇ ਸਿੱਖ ਤਾਲਮੇਲ ਕਮੇਟੀ ਦੇ ਅਾਗੂਅਾਂ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਸੱਚੇ ਦਿਲੋਂ ਸਾਰੇ ਦੇਸ਼ ਵਿਚ ੲਿਕ ਸਮਾਨ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਤਾਂ ਹਿਮਾਚਲ ਪ੍ਦੇਸ਼ ਵਿੱਚ ਲਾਗੂ ਧਾਰਾ 118 Tenancy ਅੈਕਟ ਅਾਫ ਹਿਮਾਚਲ ਜਿਸ ਰਾਹੀ ੲਿਹ ਨਿਯਮ ਲਾਗੂ ਹੈ ਕਿ ਕੋੲੀ ਗੈਰ ਹਿਮਾਚਲੀ ਹਿਮਾਚਲ ਪ੍ਦੇਸ਼ ਵਿਚ ਜਮੀਨ ਨਹੀ ਖਰੀਦ ਸਕਦਾ ਤਰੁੰਤ ਖਤਮ ਕੀਤੀ ਜਾਵੇ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਸਾਰੇ ਕਾਨੂੰਨ ਘੱਟ ਗਿਣਤੀਅਾਂ ਤੇ ਲਾਗੂ ਹੁੰਦੇ ਹਨ ਘੱਟ ਗਿਣਤੀਅਾਂ ਦੇ ਅਧਿਕਾਰਾਂ ਨੂੰ ਦਵਾੲਿਅਾ ਜਾਦਾਂ ਹੈ ਅੱਜ ਕਸ਼ਮੀਰ ਨੂੰ ਸ਼ਾਸਤ ਪ੍ਦੇਸ਼ ਬਣਾੲਿਅਾ ਹੈ ਤਾਂ ਕਲ ਨੂੰ ੲਿਹ ਕੁਹਾੜਾ ਪੰਜਾਬ ਤੇ ਵੀ ਚਲ ਸਕਦਾ ਸਭ ਪੰਜਾਬੀਅਾਂ ਅਤੇ ਘੱਟ ਗਿਣਤੀ ਨੂੰ ਅਾਪਣੇ ਅਧਿਕਾਰਾਂ ਲੲੀ ਸੁਚੇਤ ਰਹਿਣ ਦੀ ਲੋੜ ਹੈ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਹਰਪੀ੍ਤ ਸਿੰਘ ਸੋਨੂੰ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਅਾਦਿ ਹਾਜਰ ਸਨ !!!!