ਮਨੂੰਵਾਦੀ ਤਾਕਤਾਂ ਦੀਅਾਂ ਸਾਜਿਸ਼ਾਂ ਵਿਚ ਅਾ ਕੇ ਕਰਤਾਰਪੁਰ ਲਾਂਘਾ ਬੰਦ ਕਰਾੳੁਣ ਵਿਚ ਮਦਦ ਨਾ ਕਰੋ
ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ) ਪਾਕਿਸਤਾਨ ਵਿਚ ਸਿੱਖ ਬੀਬੀ ਦਾ ਧਰਮ ਪਰਿਵਰਤਨ ਨੂੰ ਲੈ ਕੇ ਬਹੁਤ ਬਿਅਾਨਬਾਜ਼ੀ ਅਤੇ ਧਰਨਾ ਪਰਦਰਸ਼ਨ ਹੋ ਰਹੇ ਹਨ ਸਿੱਖ ਤਾਲਮੇਲ ਕਮੇਟੀ ਜਬਰੀ ਧਰਮ ਪਰਿਵਰਤਨ ਦੀ ਜੋਰਦਾਰ ਨਿੰਦਾ ਕਰਦੀ ਹੈ ਅਸੀ ਪੁਰੀ ਤਰਾਂ ਸਿੱਖ ਪਰਿਵਾਰ ਦੇ ਨਾਲ ਹਾਂ ਪਰ ੲਿਸ ਦੇ ਨਾਲ ਹੀ ੲਿਹ ਸਭ ਕੁਝ ਮਨੂੰਵਾਦੀ ਤਾਕਤਾਂ ਦਾ ਲਾਂਘਾ ਬੰਦ ਕਰਵਾੳੁਣ ਦੀ ਸਾਜਿਸ਼ ਦਾ ੲਿਕ ਹਿਸਾ ਵੀ ਹੋ ਸਕਦਾ ਹੈ ਲਗਦਾ ਹੈ ਕਿੳੁਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਪੁਰੀ ਤਰਾਂ ਤਿਅਾਰ ਹੋ ਰਿਹਾ ਹੈ ਅਤੇ ਸਿੱਖ ਕੋਮ ਦੀਅਾਂ ਅਰਦਾਸਾਂ ਨੂੰ ਬੂਰ ਪੈ ਰਿਹਾ ਹੈ ਅਤੇ ਸਿੱਖ ਵਿਰੋਧੀ ਤਾਕਤਾਂ ਬਹੁਤ ਬਚੈਨ ਹੋ ਰਹੀਅਾਂ ਹਨ ੳੁਹਨਾਂ ਨੇ ਹਰ ਤਰੀਕਾ ਵਰਤਕੇ ਲਾਂਘਾ ਬੰਦ ਕਰਵਾੳੁਣ ਦੀ ਕੋਸ਼ਿਸ਼ ਕਰਨੀ ਹੈ ਸਿਖ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਅਤੇ ਜਸਵਿੰਦਰ ਸਿੰਘ ਜੋਲੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਦਿਲੀ ਮੇਰਠ ਫਰੀਦਾਬਾਦ ਸਹਾਰਨਪੁਰ ਅਾਦਿ ਹੋਰ ਕੲੀ ਸ਼ਹਿਰਾਂ ਵਿੱਚਲੇ ਸਿਖ ਪਰਿਵਾਰ ਅਤੀ ਪਰੇਸ਼ਾਨ ਹਨ ਕਿ ਅਜੋਕੇ ਸਮੇਂ ਵਿਚ ਕੲੀ ਸਿਖ ਲੜਕੀਅਾਂ ਅਾਪਣੀ ਕੋਮ ਨੂੰ ਛੱਡ ਕੇ ਗੈਰਾਂ ਦੇ ਪਾਸੇ ਅਕਰਸ਼ਤ ਹੋ ਕੇ ਅਾਪਣਾ ਘਰ ਗਿ੍ਹਸਤੀ ਵਸਾ ਚੁਕੀਅਾਂ ਹਨ ਕੋੲੀ ਸਿਖ ਨੇਤਾ ੲਿਸ ਦੀ ਜੁੰਮੇਵਾਰੀ ਲੈਣ ਲੲੀ ਤਿਅਾਰ ਨਹੀ ਕੋੲੀ ਗਕ ਸੁਣਨ ਨੂੰ ਵੀ ਤਿਅਾਰ ਨਹੀ ਪਾਕਿਸਤਾਨ ਵਿਚਲੀ ਮਾੜੀ ਘਟਨਾ ਨੂੰ ਤੂਲ਼ ਦੇ ਰਹੇ ਨੇ ਕਿਸੇ ਦਾ ਗ੍ੰਥੀ ਸਿੰਘ ਦੇ ਜਖਮੀ ਹੋੲੇ ਜਜਬਾਤਾਂ ਨਾਲ ਕੋੲੀ ਲੈਣਾ ਦੇਣਾ ਨਹੀ ਸਿਰਫ ਭਾਜਪਾ ਅਾਗੂਅਾਂ ਦੀ ਨਜ਼ਰ ਵਿਚ ਵਧ ਪਰਵਾਨ ਹੋਣ ਦੀ ਬਾਦਲ ਦਲ ਦੇ ਅਾਗੂਅਾਂ ਦੀ ਹੋੜ ਲੱਗੀ ਹੋੲੀ ੲੇ
ਵਿਦੇਸ਼ਾਂ ਵਿਚ ਸਿਖ ਲੜਕੀਅਾਂ ਦੇ ਹਲਾਤ ਕੀ ਹਨ ੲਿੰਗਲੈਂਡ ਵਾਸੀ ਸਿਖ ਲੜਕੀਅਾਂ ਦੀਅਾਂ ਕਹਾਣੀਅਾਂ ਅਖਬਾਰਾਂ ਰਾਹੀ ਲੜਣ ਨੂੰ ਮਿਲ ਚੁੱਕੀਅਾਂ ਹਨ ਕਿਸੇ ਨੇਤਾ ਦਾ ਕਦੇ ਕੋੲੀ ਰੀਅੈਕਸ਼ਨ ਨਹੀ ਅਾੲਿਅਾ ੲਿਸ ਦਾ ਅਰਥ ੲਿਹੀ ਸਮਝ ਅਾੳੁਂਦਾ ੲੇ ਕਿ ਕਿਸੇ ਨੂੰ ਕੋੲੀ ਚਿੰਤਾ ਨਹੀ ਕਿ ਅੈਸਾ ਕਿੳੁ ਹੋ ਰਿਹਾ ਹੈ
ਸ਼ੋ੍ਮਨੀ ਕਮੇਟੀ ਦੇ ਨੱਕ ਹੇਠ ਪੰਜਾਬ ਦੇ ਪਿੰਡਾ ਦੇ ਪਿੰਡ ੲੀਸਾੲੀ ਬਣ ਗੲੇ ੳੁਹ ਧੜਾ ਧੜ ਲੋਕਾਂ ਨੂੰ ਅਾਪਣੇ ਨਾਲ ਜੋੜ ਰਹੇ ਹਨ ੲਿਸ ਬਾਰੇ ਸ਼ੋ੍ਮਨੀ ਕਮੇਟੀ ਦਿਲੀ ਕਮੇਟੀ ਅਾਪਣੇ ਕੰਮਾਂ ਦੀ ਸਵੈ ਪੱੜਚੋਲ ਕਰੇ
ਅਸੀ ਸਿਖ ਹੱਕਾ ਲੲੀ ਲੜਣਾ ਹੈ ਪਰ ਮਨੁੰਵਾਦੀ ਤਾਕਤਾਂ ਦਾ ਹੱਥ ਠੋਕਾ ਵੀ ਨਹੀਂ ਬਣਨਾ ਸਾਰੀ ਸਿਖ ਕੋਮ ਨੇ ਬੜੇ ਠਰਮੇ ਤੋ ਕੰਮ ਲੈਣਾ ਹੈ ਕਿੳੁਕਿ ਸਿਖ ਵਿਰੋਧੀ ਤਾਕਤਾਂ ਨੇ ਲਾਂਘਾ ਨਾ ਖੁਲਣ ਦਾ ਭਾਂਡਾ ਸਾਡੇ ਸਿਰ ਤੇ ਭੰਨ ਕੇ ਲਾਂਘਾ ਬੰਦ ਕਰਵਾੳੁਣਾ ਹੈ ਪਰ ਸਿਖ ਪਰ ਸਿਖ ਕੋਮ ਲਾਂਘਾ ਬੰਦ ਕਿਸੇ ਕੀਮਤ ਤੇ ਨਹੀ ਹੋਣ ਦੇਵੇਗੀ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਸ਼ੰਟੀ ਅਾਦਿ ਹਾਜ਼ਰ ਸਨ