Rb Uncategorized

ਬਲੈਕ ਲਿਸਟ ਖਤਮ ਕਰਨ ਦਾ ਸਿਖ ਤਾਲਮੇਲ ਕਮੇਟੀ ਵੱਲੋ ਸਵਾਗਤ

ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ)ਕੇਂਦਰ ਸਰਕਾਰ ਵੱਲੋ ਅੱਜ ਜੋ 312 ਵਿਦੇਸ਼ੀ ਸਿਖਾਂ ਨੂੰ ਬਲੈਕ ਲਿਸਟ ਵਿਚੋ ਕੱਢਿਅਾ ਗਿਅਾ ਹੈ ੳੁਸਦਾ ਸਿਖ ਤਾਲਮੇਲ ਕਮੇਟੀ ਨੇ ਜੋਰਦਾਰ ਸਵਾਗਤ ਕੀਤਾ ਹੈ ੲਿਹ ਲੋਕ 1980 ਵਿਚ ਹਿਜਰਤ ਕਰਕੇ ਬਾਹਰ ਚਲੇ ਗੲੇ ਸਨ ਸਿਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਬੇਸ਼ਕ ੲਿਹ ਫੈਸਲਾ ਬਹੁਤ ਦੇਰੀ ਨਾਲ ਲਿਅਾ ਗਿਅਾ ਹੈ ਪਰ ਫਿਰ ਵੀ ਅਸੀ ੲਿਸ ਦਾ ਸਵਾਗਤ ਕਰਦੇ ਹਾਂ ਅਸੀ ਕੇਂਦਰ ਸਰਕਾਰ ਤੋ ਮੰਗ ਕਰਦੇ ਹਾਂ ਜੇਲਾਂ ਵਿਚ ਸਜਾ ਭੁਗਤ ਚੁੱਕੇ ਅਨੇਕਾਂ ਸਿਖਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ੳੁਕਤ ਅਾਗੂਅਾਂ ਨੇ ਕਿਹਾ ਬਾਕੀ ਰਹਿੰਦੀਅਾਂ ਸਿੱਖ ਮੰਗਾਂ ਨੂੰ ਤੁਰੰਤ ਮੰਨਿਅਾ ਜਾਵੇ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਜੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਸ਼ੰਟੀ ਹਾਜ਼ਰ ਸਨ !!!!

LEAVE A RESPONSE

Your email address will not be published. Required fields are marked *