ਸਿੱਖ ਤਾਲਮੇਲ ਕਮੇਟੀ ਵੱਲੋ ਸਿੱਧੂ ਮੁਸੇਵਾਲਾ ਦੇ ਖਿਲਾਫ ਦਿੱਤਾ ਮੰਗ ਪੱਤਰ DCP ਵੱਲੋ ਕਾਰਵਾੲੀ ਦਾ ਭਰੋਸਾ !!!
ਜਲੰਧਰ ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ).ਪੰਜਾਬੀ ਗਾੲਿਕ ਸਿਧੂ ਮੂਸੇਵਾਲਾ ਦੇ ਖਿਲਾਫ ਸਿੱਖ ਤਾਲਮੇਲ ਕਮੇਟੀ ਨੇ ਵਲੋ ਜਲੰਧਰ ਦੇ ਪੁਲਿਸ ਕਮੀਸ਼ਨਰ ਦੇ ਨਾਮ ਤੇ ੲਿਕ ਮੰਗ ਪੱਤਰ DCP ਗੁਰਮੀਤ ਸਿੰਘ ਨੂੰ ਦਿੱਤਾ ਗਿਅਾ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ਦੱਸਿਅਾ ਕਿ ਸਿਧੂ ਮੂਸੇਵਾਲਾ ਨੇ ੲਿਕ ਲੱਚਰ ਗੀਤ ਗਾੲਿਅਾ ਹੈ ਜਿਸ ਵਿਚ ਸਿੱਖ ਕੋਮ ਦੀ ਮਹਾਨ ਸ਼ਖਸੀਅਤ ਮਾਤਾ ਭਾਗ ਕੋਰ ਅਤੇ ਸਿੱਖ ਕੋਮ ਦੇ ਕੋਮੀ ਨਿਸ਼ਾਨ ਖੰਡਾ ਬਾਰੇ ਅਪੱਤੀਜਨਕ ਢੰਗ ਨਾਲ ਸ਼ਬਦ ਵਰਤੇ ਗੲੇ ਹਨ ੳੁਕਤ ਅਾਗੂਅਾਂ ਨੇ ਕਿਹਾ ਕਿ DCP ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਯਕੀਨ ਦਵਾੲਿਅਾ ਹੈ ਕਿ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਣਦੀ ਕਾਨੂੰਨੀ ਕਾਰਵਾੲੀ ਜਰੂਰ ਕੀਤੀ ਜਾਵੇਗੀ ੳੁਕਤ ਅਾਗੂਅਾਂ ਨੇ ਸਮੁੱਚੇ ਪੰਜਾਬੀ ਗਾੲਿਕਾਂ ਨੂੰ ਕਿਹਾ ਕੋੲੀ ਵੀ ਪੰਜਾਬੀ ਗਾਣਾ ਗਾਣ ਤੋ ਪਹਿਲਾਂ ੲਿਸ ਗਲ ਦਾ ਧਿਅਾਨ ਰੱਖਿਅਾ ਜਾਵੇ ਕਿ ਕੋੲੀ ਵੀ ਸ਼ਬਦ ਕਿਸੇ ਧਾਰਮਿਕ ਸ਼ਖਸੀਅਤ ਦੇ ਖਿਲਾਫ ਨੲ ਬੋਲਿਅਾ ਜਾਵੇ ਸਿੱਖ ਤਾਲਮੇਲ ਕਮੇਟੀ ਬੜੀ ਬਰੀਕੀ ਨਾਲ ਨਜ਼ਰ ਰੱਖੇਗੀ ਕਿਸੇ ਨੂੰ ਵੀ ਸਿੱਖੀ ਦੀ ਸ਼ਾਨ ਦੇ ਖਿਲਾਫ ਬੋਲਣ ਨਹੀ ਦਿਤਾ ਜਾਵੇਗਾ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਜੀਤ ਸਿੰਘ ਬਾਬਾ ਗੁਰਦੀਪ ਸਿੰਘ ਲੱਕੀ ਪ੍ਭਜੋਤ ਸਿੰਘ ਪਾਲੀ ਚੱਢਾ ਬਿੱਧੀ ਸਿੰਘ ਪਾਲੀ ਚੱਢਾ ਅਮਨਦੀਪ ਸਿੰਘ ਤਜਿੰਦਰ ਸਿੰਘ ਸੰਤ ਨਗਰ ਹਾਜ਼ਰ ਸਨ