ੲਿਕ ਭਾਸ਼ਾ ਦੀ ਹਾਮੀ ਭਰਨ ਵਾਲੇ ਗੁਰਦਾਸ ਮਾਨ ਦੇ ਬਾੲੀਕਾਟ ਦਾ ਸੱਦਾ|ਜੱਥੇਬੰਦੀਅਾਂ ਵੱਲੋਂ ਮਾਨ ਦਾ ਪੁਤਲਾ ਫੂਕਿਅਾ

668


       ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ) ਪੰਜਾਬੀ ਗਾੲਿਕ ਗੁਰਦਾਸ ਮਾਨ ੲਿਕ ਰਾਸ਼ਟਰ ੲਿਕ ਭਾਸ਼ਾ ਹਿੰਦੀ ਦੇ ਹੱਕ ਵਿਚ ਖਲੋਕੇ ਪੰਜਾਬੀ ਅਤੇ ਪੰਜਾਬੀਅਤ ਦੇ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਗੁਰਦਾਸ ਮਾਨ ਪਿੱਛਲੇ 30-40 ਸਾਲਾਂ ਤੋ ਪੰਜਾਬੀ ਬੋਲੀ ਦੀ ਸੇਵਾ ਦੇ ਨਾਮ ਤੇ ਬੇਹਿਸਾਬ ਪੈਸਾ ਸ਼ੋਹਰਤ ਹਾਸਲ ਕੀਤੀ ਹੈ ਪਰ ਅੱਜ ਮੰਨੂਵਾਦ ਦੀ ਤਾਕਤਾਂ ਦਾ ਹਥਠੋਕਾ ਬਣਕੇ ਪੰਜਾਬੀ ਬੋਲੀ ਨਾਲ ਧੋ੍ਹ ਕਮਾ ਰਿਹਾ ਹੈ ਅਜ ਸਿੱਖ ਤਾਲਮੇਲ ਕਮੇਟੀ ਦੀ ਅਗੂਵਾੲੀ ਵਿਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਸ਼ਹੀਦ ੳੁਧਮ ਸਿੰਘ ਯੂਥ ਕਲੱਬ ੲੇਕਨੂਰ  ਵੈਲਫੇਅਰ ਸੁਸਾੲਿਟੀ ਅਾਦਿ ਜੱਥੇਬੰਦੀਅਾਂ ਵੱਲੋਂ ਗੁਰਦਾਸ ਮਾਨ ਦਾ ਪੁਤਲਾ ਫੂਕਦਿਅਾਂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਜਸਬੀਰ ਸਿੰਘ ਬੱਗਾ ਪ੍ਦੀਪ ਖੁਲਰ ਕੁਲਵਿੰਦਰ ਸਿੰਘ ਅਕਾਲੀ ਨੇਤਾ ਗੁਰਦੇਵ ਸਿੰਘ ਭਾਟੀਅਾ ਨੇ ੲਿਕ ਸਾਂਝੇ ਬਿਅਾਨ ਵਿਚ ਕਿਹਾ ਹੈ ਭਾਰਤ ਦੀ ਬਹੁਭਾਸ਼ਾਂਵਾ ਬਹਸਭਿਚਾਰ ਵਾਲੀ ਪਹਿਚਾਨ ਨੂੰ ਖਤਮ ਕਰਨ ਲੲੀ ਗੁਰਦਾਸ ਮਾਨ ਪੰਜਾਬ ਅਤੇ ਦੇਸ਼ ਵਿਰੋਧੀਅਾਂ ਦੀ ਕਤਾਰ ਵਿਚ ਖੜਾ ਹੋ ਗਿਅਾ ਹੈ ਜਿਸ ਦੀ ਸਾਡੀਅਾਂ ਜੱਥੇਬੰਦੀਅਾਂ ਜੋਰਦਾਰ ਨਿੰਦਾ ਕਰਦੀਅਾਂ ਹਨ ਅਸੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿਸੇ ਦੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਤਾਕਤ ਨੂੰ ਪੰਜਾਬ ਵਿਚ ਵਧਣ ਫੂਲਣ ਨਹੀ ਦਿਤਾ ਜਾਵੇਗਾ ਅਸੀ ਸਮੁੱਚੇ ਪੰਜਾਬੀ ਭਾੲੀਚਾਰੇ ਨੂੰ ਅਪੀਲ ਕਰਦੇ ਹਾਂ ਜੋ ਦੇਸ਼ ਵਿਦੇਸ਼ ਵਿਚ ਵਸਦੇ ਹਨ ਕਿ ੳੁਹ ਗੁਰਦਾਸ ਮਾਨ ਦਾ ਮੁਕੰਮਲ ਰੂਪ ਵਿਚ ਬਾੲੀਕਾਟ ਕੀਤਾ ਜਾਵੇ ਅਤੇ ਕਿਸੇ ਵੀ ਸਟੇਜ਼ ਤੇ ਬੋਲਣ ਨਾ ਦਿੱਤਾ ਜਾਵੇ ੲਿਸ ਮੋਕੇ ਤੇ