ਗੁਰਦਾਸ ਮਾਨ ਨੇ ਗੁਰਬਾਣੀ ਦਾ ਨਿਰਾਦਰ ਕੀਤਾ।ਸਿੱਖ ਤਾਲਮੇਲ ਕਮੇਟੀ*

588


 *ਸਿੱਖ ਤਾਲਮੇਲ ਕਮੇਟੀ*

ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ) ਕਨੇਡਾ ਵਿਚ ੲਿਕ ਲਾੲੀਵ ਸ਼ੋ ਦੋਰਾਨ ਦਸਮ ਪਿਤਾ ਦੀ ਬਾਣੀ ਦਾ ਸ਼ਬਦ ਬੋਲ ਕੇ ਜਿਸ ਨੂੰ ਹਿੰਦੂ ਧਰਮ ਦੇ ਭਜਨ ਨਾਲ ਮੇਲ ਕੇ ਬੋਲਿਅਾ ਜਿਸ ਦੀ ਸਿੱਖ ਤਾਲਮੇਲ ਕਮੇਟੀ ਜੋਰਦਾਰ ਨਿੰਦਾ ਕਰਦੀ ਹੈ ਅਸੀ ਹਿੰਦੂ ਧਰਮ ਦਾ ਸਤਿਕਾਰ ਕਰਦੇ ਹਾਂ ਪਰ 2 ਵਿਚਾਰਧਾਰਾਵਾਂ ਨੂੰ ਅਾਪਸ ਵਿਚ ਜੋੜਕੇ ਦਸਮ ਪਿਤਾ ਦੇ ਸੰਦੇਸ਼ ਨੂੰ ਝੂਠਿਅਾੳੁਣ ਦੀ ਕੋਸ਼ਿਸ਼ ਕੀਤੀ ਹੈ ੲਿਸ ਤੋ ਪਹਿਲਾਂ ਗੁਰਦਾਸ ਮਾਨ ਨੇ ੲਿਕ ਭਾਸ਼ਾ ਦੀ ਵਕਾਲਤ ਕੀਤੀ ਫਿਰ ਲਾੲੀਵ ਸ਼ੋਅ ਦੋਰਾਨ ਭੱਦੀ ਸ਼ਬਦਾਵਲੀ ਦੀ ਵਰਤੋ ਕੀਤੀ ਤੇ ਹੁਣ ਦਸਮ ਪਿਤਾ ਦੀ ਬਾਣੀ ਦਾ ਨਿਰਾਦਰ ਕੀਤਾ ਜੋ ਕਿ ਕੋੲੀ ਵੀ ਗੁਰੂ ਦਾ ਸਿਖ ਬਰਦਾਸ਼ਤ ਨਹੀ ਕਰੇਗਾ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਕਿ ਗੁਰਦਾਸ ਮਾਨ ਮਨੂੰਵਾਦੀ ਤਾਕਤਾਂ ਦਾ ਹਥਠੋਕਾ ਬਣਕੇ ਕਦੀ ਪੰਜਾਬ ਅਤੇ ਕਦੀ ਸਿੱਖੀ ਤੇ ਹਮਲੇ ਕਰ ਰਿਹਾ ਹੈ ਪਰ ਅਸੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਿੱਖ ਤਾਲਮੇਲ ਕਮੇਟੀ ਅਤੇ ੳੇਸ ਦੀਅਾਂ ਸਹਿਯੋਗੀ ਜੱਥੇਬੰਦੀਅਾਂ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਸਿੱਖੀ ਤੇ ਕਿਸੇ ਤਰਾਂ ਦਾ ਵੀ ਹਮਲਾ ਬਰਦਾਸ਼ਤ ਨਹੀ ਕਰਣਗੀਅਾਂ ੳੁਕਤ ਅਾਗੂਅਾਂ ਸਮੁੱਚੇ ਪੰਜਾਬੀਅਾਂ ਨੂੰ ਅਪੀਲ ਕੀਤੀ ਜਾਂਦੀ ੲਿਹੋ ਜਿਹਿਅਾਂ ਪੰਜਾਬੀ ਅਤੇ ਸਿੱਖ ਵਿਰੋਧੀ ਤਾਕਤਾਂ ਵਿਰੁਧ ੲਿਕ ਮੁੱਠ ਹੋ ਜਾਣ ਕਿੳੁਕਿ ਮੰਨੂਵਾਦੀ ਤਾਕਤਾਂ ਨੂੰ ਪੰਜਾਬੀ ਅਤੇ ਸਿੱਖੀ ਸਰੂਪ ਚੰਗਾ ਨਹੀ ਲਗਦਾ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਜੀਤ ਸਿੰਘ ਬਾਬਾ ਗੁਰਦੀਪ ਸਿੰਘ ਲੱਕੀ ਪ੍ਭਜੋਤ ਸਿੰਘ ਪਾਲੀ ਚੱਢਾ ਬਿੱਧੀ ਸਿੰਘ ਹਰਪੀ੍ਤ ਸਿੰਘ ਰੋਬਿਨ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਮਿੱਠੂ ਬਸਤੀ ਵਿੱਕੀ ਖਾਲਸਾ ਹਰਪੀ੍ਤ ਸਿੰਘ ਸੋਨੂੰ ਪ੍ਭਜੋਤ ਸਿੰਘ ਖਾਲਸਾ ਅਰਵਿੰਦਰਪਾਲ ਸਿੰਘ ਬੱਬਲੂ ਸੰਨੀ ੳਬਰਾਏ ਅਮਨਦੀਪ ਸਿੰਘ ਤਜਿੰਦਰ ਸਿੰਘ ਸੰਤ ਨਗਰ ਹਾਜ਼ਰ ਸਨ