जालंधर , रोजाना भास्कर ब्यूरो: ਲਾਪਤਾ ਨੌਜਵਾਨ ਦੀ ਭਾਲ: ਮਿਤੀ 15-07-2026 ਤੋਂ Sanjay ਨਿਵਾਸੀ ਜ਼ਿਲ੍ਹਾ ਜਲੰਧਰ house no -32 siddh mohalla ਦਾ ਰਹਿਣ ਵਾਲਾ ਨੌਜਵਾਨ ਲਾਪਤਾ ਹੈ।

ਹੂਲੀਆ:
ਉਮਰ: 25 ਸਾਲ
ਕੱਦ: 5 ਫੁੱਟ 7 ਇੰਚ
ਰੰਗ: ਸਾਂਵਲਾ
ਸਰੀਰ: ਪਤਲਾ
ਵਾਲ: ਕਾਲੇ
ਕੋਈ ਖਾਸ ਨਿਸ਼ਾਨ: ਖੱਬੇ ਹੱਥ ‘ਤੇ ਸੜੇ ਦਾ ਨਿਸ਼ਾਨ
ਲਾਪਤਾ ਸਮੇਂ ਪਹਿਨੇ ਕੱਪੜੇ:
ਟੀ-ਸ਼ਰਟ: ਕਾਲੇ ਰੰਗ ਦੀ ਨਾਲ ਕਾਲੇ ਰੰਗ ਦਾ ਪਜਾਮਾ ਚਿੱਟੀ ਧਾਰੀਆਂ ਵਾਲਾ, ਪੈਰਾਂ ਵਿੱਚ ਕੈਂਚੀ ਚੱਪਲ
ਜੇ ਕਿਸੇ ਵੀ ਵਿਅਕਤੀ ਨੂੰ ਉਕਤ ਨੌਜਵਾਨ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਕਿਰਪਾ ਕਰਕੇ ਤੁਰੰਤ ਪੁਲਿਸ ਸਟੇਸ਼ਨ ਡਿਵੀਜ਼ਨ ਨੰ. 8, ਜਲੰਧਰ ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕਰੋ।
ਲਾਪਤਾ ਨੌਜਵਾਨ ਦੇ ਪਿਤਾ ਦਾ ਸੰਪਰਕ ਨੰਬਰ: 98155-97816
Or 9855266340














