ਜ਼ਿਲ੍ਹਾ ਜਲੰਧਰ ਵਿੱਚ ਸੈਸ਼ਨ ਜੱਜ ਐੱਸ ਕੇ. ਗਰਗ ਅਤੇ ਹੋਰ ਜੱਜਾਂ ਸਾਮੇਤ, ਐਡਵੋਕੇਟਾ ਨੇ ਡੀਬੀਏ ਚ ਆਏ ਹੋਏ ਜੱਜਾਂ ਦਾ ਜੀ ਆਇਆਂ ਕੀਤਾ ।

941

ਜਲੰਧਰ,ਰੋਜ਼ਾਨਾ ਭਾਸਕਰ(ਮਨਦੀਪ ਸਿੰਘ ਜ਼ੈਲਦਾਰ) ਜ਼ਿਲ੍ਹਾ ਜਲੰਧਰ ਵਿੱਚ ਸੈਸ਼ਨ ਜੱਜ ਐੱਸ ਕੇ. ਗਰਗ ਅਤੇ ਹੋਰ ਜੱਜਾਂ ਸਾਮੇਤ, ਐਡਵੋਕੇਟਾ ਨੇ ਡੀਬੀਏ ਚ ਆਏ ਹੋਏ ਜੱਜਾਂ ਦਾ ਜੀ ਆਇਆਂ ਕੀਤਾ । ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ, ਸੈਕੇਟਰੀ ਸੁਸ਼ੀਲ ਮਹਿਤਾ, ਸੀਨੀਅਰ ਵਾਇਸ ਪ੍ਰਧਾਨ ਅਮਰਿੰਦਰ ਸਿੰਘ ਥਿੰਦ, ਜੁਆਇੰਟ ਸੈਕਟਰੀ ਰਾਹੁਲ ਰਾਮਪਾਲ ਸ਼ਰਮਾ, ਜੂਨੀਅਰ ਵਾਇਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਰਜ, ਅਸਿਸਟੈਟ ਸੈਕੇਟਰੀ ਸੋਰਬ ਅਤੇ ਐਗਜਕਿਉਟਿਵ ਮੈਬਰ ਐਡਵੋਕੇਟ ਨਿੱਖਿਲ ਮੱਕੜ,ਜਸਪ੍ਰੀਤ ਸਿੰਘ,ਸੋਨਮ ਮਾਹਿਅ, ਮਾਨਸੀ ਮਹਾਜਨ, ਸੂਰਜ ਪਰਤਾਪ, ਗੋਮਤੀ ਭਗਤ, ਸਤਬੀਰ ਸਿੰਘ, ਵਿਨੇ ਸੱਭਰਵਾਲ । ਅਤੇ ਹੋਰ ਕਈ ਵਕੀਲ ਸ਼ਾਮਲ ਸਨ।