ਸਾਈਂ ਨੰਜੂ ਸ਼ਾਹ ਜੀ ਦਾ 19 ਵਾਂ ਸਾਲਾਨਾ ਉਰਸ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਸਵਾਗਤ ਕਰਤਾ ਉਸਤਾਦ ਪੂਰਨ ਸ਼ਾਹ ਕੋਟੀ ਜੀ)
ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫ਼ਕੀਰਾਂ ਦੇ
ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ,ਮਨਦੀਪ ਸਿੰਘ)ਸਾਈਂ ਨੰਜੂ ਸ਼ਾਹ ਜੀ ਦਾ 19 ਵਾਂ ਸਾਲਾਨਾ ਉਰਸ ਮੇਲਾ 26 ਜੂਨ ਸ਼ਾਮ 7:00 ਵਜੇ 69 ਰਾਮੇਸ਼ਵਰ ਕਲੋਨੀ ਨੇੜੇ ਰੰਧਾਵਾ ਹਸਪਤਾਲ ਆਦਮਪੁਰ ਜਲੰਧਰ ਵਿਖੇ,ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।
ਜਿਸ ਵਿਚ ਆਸ਼ੀਰਵਾਦ ਦੇਣ ਉਸਤਾਦ ਪੂਰਨ ਸ਼ਾਹਕੋਟੀ ਜੀ,ਅਤੇ ਰਾਕੇਸ਼ ਲਾਲ ਜੀ,ਮੰਗਾ ਰਾਮ ਜੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਅਤੇ ਮੁੱਖ ਸੇਵਾਦਾਰ ਬਾਬਾ ਮੁੱੰਗਾ ਜੀ ਤੇ ਇਬਾਦਤ ਅਲੀ ਜੀ,ਇਸ ਮੇਲੇ ਵਿਚ ਅਪਣੇ ਗੀਤਾਂ ਰਾਹੀ ਦਰਬਾਰ ਵਿਚ ਹਾਜਰੀ ਦੌਰਾਨ ਪਹੁੰਚ ਰਹੇ ਕਲਾਕਾਰਾਂ ਚੋ,ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰ ਮਾਸਟਰ ਸਲੀਮ ਵੀ ਆਪਣੇ ਗੀਤਾਂ ਤੇ ਕਵਾਲੀਆਂ ਰਾਹੀ ਹਾਜਰੀ ਲਾਗਉਣਗੇ ਉਨਾਂ ਤੋਂ ਬਾਦ,ਮਾਸ਼ਾ ਅਲੀ,ਸਰਦਾਰ ਅਲੀ, ਪੇਜੀ ਸ਼ਾਹਕੋਟੀ,ਕਮਲ ਖ਼ਾਨ, ਪਰਵੀਨ ਨੂਰ ਕਾਦਰੀ,ਹਸ਼ਮਤ ਸੁਲਤਾਨਾ ਸਿਸਟਰਜ਼,ਅਫਸਾਨਾ ਖਾਨ,ਖਾਨ ਸਾਬ,ਵਿਨੀਤ ਖਾਨ,ਜੀ ਖਾਨ,ਪ੍ਰਿੰਸ ਅਟਵਾਲ,ਸੱੰਨੀ ਮਿੱਤਲ,ਅੰਮ੍ਰਿਤ ਸਾਹਿਬ,ਮਨੀ ਲਾਡਲਾ,ਅਲੈਕਸ ਕੋਟੀ,ਖ਼ੁਦਾ ਬਖ਼ਸ਼,ਰੋਬਿਨ ਰਾਜ,ਅਤੇ ਐਂਕਰ ਹਿੰਮਤ ਵਾਲੀਆ,ਪ੍ਰੇਮ ਕਮਲ,ਪੰਮਾ। ਅਤੇ ਇਸ ਮੌਕੇ ਸੰਗਤਾਂ ਵਾਸਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ।( ਸਵਾਗਤ ਕਰਤਾ ਉਸਤਾਦ ਪੂਰਨ ਸ਼ਾਹ ਕੋਟੀ ਜੀ)