ਸ਼ਹੀਦ ਸਿੰਘਾਂ ਦੀ ਯਾਦ ਵਿੱਚ 4 ਜੂਨ ਨੂੰ ਸ਼ਸਤਰ ਮਾਰਚ ਸਿੱਖ ਤਾਲਮੇਲ ਕਮੇਟੀ ਵੱਲੋਂ ਸੰਗਤਾਂ ਨੂੰ ਸ਼ਾਮਲ ਹੋਣ ਦਾ ਸੱਦਾ

849


ਰੋੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ) 1984 ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਅਕਾਲ ਸਟੂਡੇਂਟ ਫੈਡਰੇਸ਼ਨ ਅਤੇ ਸਮੂਹ ਸਿੱਖ ਜੱਥੇਬੰਦੀਅਾਂ ਵੱਲੋਂ ਸਾਂਝੇ ਤੋਰ ਤੇ ਸ਼ਸਤਰ ਮਾਰਚ 4 ਜੂਨ 2019 ਨੂੰ ਗੁਰਦੂਅਾਰਾ ਸਿੰਘ ਸਭਾ ਨਿੰਮਾ ਵਾਲੀ ਰੋਡ ਫਗਵਾੜਾ ਤੋ ਸ਼ਾਮ 4 ਵਜ਼ੇ ਅਾਰੰਭ ਹੋਵੇਗਾ ੲਿਹ ਜਾਣਕਾਰੀ ਫੈਡਰੇਸ਼ਨ ਦੇ ਪ੍ਧਾਨ ਮਨਜੀਤ ਸਿੰਘ ਖਾਲਸਾ (ਹੈਪੀ) ਅਤੇ ਤਜਿੰਦਰ ਸਿੰਘ ਬਬਲੂ ਨੇ ਅੱਜ ਜਲੰਧਰ ਵਿਚ ਸਿੱਖ ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਨੂੰ ਸੱਦਾ ਪੱਤਰ ਦੇਣ ਲੱਗਿਅਾ ਦਿੱਤੀ ੳੁਕਤ ਅਾਗੂਅਾਂ ਨੇ ਦੱਸਿਅਾ ਕਿ ਵੱਖ ਵੱਖ ਜਿਲਿਅਾਂ ਤੋ ਵੱਡੀ ਗਿਣਤੀ ਵਿਚ ਸਿੱਖ ਸੰਗਤ ਸ਼ਸਤਰ ਮਾਰਚ ਵਿੱਚ ਸ਼ਾਮਲ ਹੋਵੇਗੀ ੲਿਹ ਸ਼ਸਤਰ ਮਾਰਚ ਪੂਰਨ ਰੂਪ ਵਿੱਚ ਸ਼ਾਤਮੲੀ ਹੋਵੇਗਾ
ੲਿਸ ਮੋਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਅਾਗੂਅਾਂ ਨੇ ਸਮੂਹ ਸ਼ਹਿਰ ਵਾਸੀਅਾਂ ਨੂੰ ਵੱਧ ਤੋ ਵੱਧ ਸ਼ਸਤਰ ਮਾਰਚ ਵਿੱਚ ਸ਼ਾਮਲ ਹੋਣ ਦੇ ਬੇਨਤੀ ਕੀਤੀ ੲਿਸ ਮੋਕੇ ਤੇ ਮਨਜੀਤ ਸਿੰਘ ਤਜਿੰਦਰ ਸਿੰਘ ਪ੍ਦੇਸੀ ਹਰਪੀ੍ਤ ਸਿੰਘ ਨੀਟੂ ਤੋ ੲਿਲਾਵਾ ਤਜਿੰਦਰ ਸਿੰਘ ਬਬਲੂ ਤਜਿੰਦਰ ਸਿੰਘ ਖਾਲਸਾ ਰਾਜਿੰਦਰ ਸਿੰਘ ਦਵਿੰਦਰ ਸਿੰਘ ਜਸਬੀਰ ਸਿੰਘ ਸਤਿੰਦਰ ਜੀਤ ਸਿੰਘ ਹਰਬੰਸ ਸਿੰਘ ਪਰਮਜੀਤ ਸਿੰਘ ਸਿੱਖ ਤਾਲਮੇਲ ਕਮੇਟੀ ਤੋ ਹਰਪੀ੍ਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ ਗੁਰਜੀਤ ਸਿੰਘ ਸਤਨਾਮੀਅਾ ਅਤੇ ਬਾਬਾ ਹਰਜੀਤ ਸਿੰਘ ਹਰਪੀ੍ਤ ਸਿੰਘ ਸੋਨੂੰ ਹਾਜਰ ਸਨ !!