ਅੱਜ ਪੰਜਾਬੀ ਸਕਰੀਨ ਕਲੱਬ ਵਲੋਂ ਓਲਡ “ਇਜ਼ ਗੋਲਡ ਯਾਦ-ਏ-ਮਹਿੰਦਰ ਕਪੂਰ” ਪੋ੍ਗਰਾਮ ਤਹਿਤ ਅੰਮਿ੍ਤਸਰ ਦੇ ਜਮਪਲ ਮਹਾਨ ਪਿਠਵਰਤੀ ਬਾਲੀਵੁੱਡ ਮਹਿੰਦਰ ਕਪੂਰ ਸਾਹਬ ਦੀ 11ਵੀਂ ਬਰਸੀ ਮਨਾਈ ਗਈ.

619

ਅੰਮ੍ਰਿਤਸਰ ਰੋਜ਼ਾਨਾ ਭਾਸਕਰ (ਬ੍ਰਜੇਸ਼ ਪਾਂਡੇ) ਅੱਜ ਪੰਜਾਬੀ ਸਕਰੀਨ ਕਲੱਬ ਵਲੋਂ ਓਲਡ “ਇਜ਼ ਗੋਲਡ ਯਾਦ-ਏ-ਮਹਿੰਦਰ ਕਪੂਰ” ਪੋ੍ਗਰਾਮ ਤਹਿਤ ਅੰਮਿ੍ਤਸਰ ਦੇ ਜਮਪਲ ਮਹਾਨ ਪਿਠਵਰਤੀ ਬਾਲੀਵੁੱਡ ਮਹਿੰਦਰ ਕਪੂਰ ਸਾਹਬ ਦੀ 11ਵੀਂ ਬਰਸੀ ਮਨਾਈ ਗਈ.ਇਸ ਮੌਕੇ ਪੰਜਾਬੀ ਸਕਰੀਨ ਦੇ ਮੁੱਖ ਦਫਤਰ ਵਿਖੇ ਗਾਇਕ ਤਰਲੋਚਨ ਸਿੰਘ ਵਲੋਂ ਮਹਿੰਦਰ ਕਪੂਰ ਸਾਹਬ ਦੇ ਸਦਾ ਬਹਾਰ ਹਿੰਦੀ ਅਤੇ ਪੰਜਾਬੀ ਗੀਤ ਗਾ ਕੇ ੳਨਾਂ ਨੂੰ ਸ਼ਰਧਾਜਲੀ ਦਿੱਤੀ ਗਈ.ਇਸ ਪੋ੍ਗਾਰਾਮ ਮੌਕੇ ਕਲੱਬ ਪ੍ਧਾਨ ਦਲਜੀਤ ਅਰੋੜਾ ਵਲੋਂ ਮਹਿੰਦਰ ਕਪੂਰ ਸਾਹਿਬ ਦੀ ਜੀਵਨੀ ਦੀਅਾਂ ਵਿਸ਼ੇਸ਼ ਗੱਲਾਂ ਸਾਂਝੀਅਾਂ ਕੀਤੀਅਾਂ ਗਈਅਾਂ ਅਤੇ ਬਾਕੀ ਮੈਂਬਰਾਂ ਮਨਜੋਤ ਅਰੋੜਾ, ਗੁਨਦੀਪ ਸਿੰਘ, ਰਾਕੇਸ਼ ਸ਼ਰਮਾ, ਅਾਰਤੀ ਮਿਸ਼ਰਾ , ਅਦਾਕਾਰ ਰਾਜ ਕੁਮਾਰ ਅਤੇ ਕਰੀਨਾ ਨਾਹਰ ਨੇ ਇਸ ਯਾਦਗਰੀ ਸ਼ਰਧਾਜਲੀ ਸਮਾਰੋਹ ਦੇ ਪਲਾਂ ਨੂੰ ਸੰਗੀਤਮਈ ਸ਼ਾਮ ਵਿਚ ਢਾਲਣ ਲਈ ਅਾਪਣੀ ਸਰੋਤੇ ਰੂਪੀ ਹਾਜ਼ਰੀ ਨਾਲ ਯੋਗਦਾਨ ਪਾਇਅਾ….